Advertisment

‘ਮਿਸ ਪੀਟੀਸੀ ਪੰਜਾਬੀ-2019’ ਦਾ ਮੁਕਾਬਲਾ ਹੋਇਆ ਫਸਵਾਂ, ਛੋਟੀ ਜਿਹੀ ਗਲਤੀ ਡੇਂਜਰ ਜੋਨ ’ਚ ਲਿਜਾ ਸਕਦੀ ਹੈ ਮੁਟਿਆਰਾਂ ਨੂੰ

author-image
By Rupinder Kaler
New Update
‘ਮਿਸ ਪੀਟੀਸੀ ਪੰਜਾਬੀ-2019’ ਦਾ ਮੁਕਾਬਲਾ ਹੋਇਆ ਫਸਵਾਂ, ਛੋਟੀ ਜਿਹੀ ਗਲਤੀ ਡੇਂਜਰ ਜੋਨ ’ਚ ਲਿਜਾ ਸਕਦੀ ਹੈ ਮੁਟਿਆਰਾਂ ਨੂੰ
Advertisment
‘ਮਿਸ ਪੀਟੀਸੀ ਪੰਜਾਬੀ-2019’ ਦਾ ਮੁਕਾਬਲਾ ਬਹੁਤ ਹੀ ਫਸਵਾਂ ਹੋ ਗਿਆ ਹੈ । ਕਿਉਂਕਿ ਸਟੂਡੀਓ ਰਾਊਂਡ ਵਿੱਚ ਡਾਂਸ ਦਾ ਜੋ ਮੁਕਾਬਲਾ ਚੱਲ ਰਿਹਾ ਹੈ, ਉਸ ਵਿੱਚੋਂ ਕਈ ਕੁੜੀਆਂ ਡੇਂਜਰ ਜੋਨ ਵਿੱਚ ਚਲੀਆਂ ਗਈਆਂ ਹਨ । ਅੱਜ ਦੇ ਸ਼ੋਅ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਦਿਲਪ੍ਰੀਤ ਦੀ ਡਾਂਸ ਪ੍ਰਫਾਰਮੈਂਸ ਸ਼ੋਅ ਦੀ ਜੱਜ ਸਤਿੰਦਰ ਸੱਤੀ ਨੂੰ ਬਹੁਤ ਹੀ ਪਸੰਦ ਆਉਂਦੀ ਹੈ, ਜਿਸ ਕਰਕੇ ਉਸ ਨੂੰ ਖ਼ਾਸ ਖਿਤਾਬ ਨਾਲ ਨਿਵਾਜਿਆ ਗਿਆ ਹੈ । ਪਰ ਦੋ ਮੁਟਿਆਰਾਂ ਅਜਿਹੀਆਂ ਵੀ ਹਨ ਜਿਹੜੀਆਂ ਆਪਣੀ ਪ੍ਰਫਾਰਮੈਂਸ ਦੌਰਾਨ ਅਜਿਹੀ ਗਲਤੀ ਕਰ ਬੈਠਦੀਆਂ ਹਨ ਕਿ ਉਹਨਾਂ ਨੂੰ ਡੇਂਜਰ ਜੋਨ ਵਿੱਚ ਜਾਣਾ ਪੈ ਜਾਂਦਾ ਹੈ ।ਕੌਣ ਹਨ ਇਹ ਮੁਟਿਆਰਾਂ ਜਾਨਣ ਲਈ ਦੇਖੋ ਵੀਰਵਾਰ ਰਾਤ 8.00 ਵਜੇ ‘ਮਿਸ ਪੀਟੀਸੀ ਪੰਜਾਬੀ-2019’ ਸਿਰਫ਼ ਪੀਟੀਸੀ ਪੰਜਾਬੀ ’ਤੇ । ‘ਮਿਸ ਪੀਟੀਸੀ ਪੰਜਾਬੀ-2019’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ਤੇ ਵੀ ਦੇਖ ਸਕਦੇ ਹੋ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment