ਪੀਟੀਸੀ ਪੰਜਾਬੀ ‘ਤੇ ਵੇਖੋ ਪੰਜਾਬ ਦੇ ਹੁਨਰਬਾਜ਼ਾਂ ਦਾ ਹੁਨਰ, ਪੀਟੀਸੀ ਦੇ ਸ਼ੋਅ ‘ਹੁਨਰ ਪੰਜਾਬ ਦਾ' ‘ਚ

Written by  Shaminder   |  August 26th 2020 03:21 PM  |  Updated: August 26th 2020 03:24 PM

ਪੀਟੀਸੀ ਪੰਜਾਬੀ ‘ਤੇ ਵੇਖੋ ਪੰਜਾਬ ਦੇ ਹੁਨਰਬਾਜ਼ਾਂ ਦਾ ਹੁਨਰ, ਪੀਟੀਸੀ ਦੇ ਸ਼ੋਅ ‘ਹੁਨਰ ਪੰਜਾਬ ਦਾ' ‘ਚ

ਹੁਨਰ ਪੰਜਾਬ ਦਾ ਰਿਆਲਟੀ ਸ਼ੋਅ ਜੋ ਕਿ ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤਾ ਗਿਆ ਹੈ । ਇਸ ਸ਼ੋਅ ‘ਚ ਵੱਡੀ ਗਿਣਤੀ ‘ਚ ਪ੍ਰਤੀਭਾਗੀ ਆਪੋ ਆਪਣਾ ਟੈਲੇਂਟ ਵਿਖਾ ਰਹੇ ਹਨ ।ਪਿਛਲੇ ਦਿਨੀਂ ਤੁਸੀਂ ਇੱਕ ਪੰਜਾਬੀ ਨੌਜਵਾਨ ਦੇ ਮਿਮਿਕਰੀ ਦੇ ਹੁਨਰ ਨੂੰ ਵੇਖਿਆ। ਇਸ ਤੋਂ ਪਹਿਲਾਂ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਨੇ ਆਪਣੇ ਵਾਲਾਂ ਦੇ ਨਾਲ ਭਾਰੇ ਭਰਕਮ ਟ੍ਰੈਕਟਰ ਨੂੰ ਖਿੱਚਿਆ।

https://www.instagram.com/p/CD50BAoBnz5/

ਸ਼ੋਅ ‘ਚ ਇੱਕ ਤੋਂ ਬਾਅਦ ਇੱਕ ਬਾਅਦ ਇੱਕ ਹੁਨਰ ਵੇਖਣ ਨੂੰ ਮਿਲ ਰਿਹਾ ਹੈ । ਤੁਸੀਂ ਵੀ ਮਾਨਣਾ ਚਾਹੁੰਦੇ ਹੋ ਇਸ ਸ਼ੋਅ ਦਾ ਅਨੰਦ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ।ਇਸ ਸ਼ੋਅ ਦਾ ਅਨੰਦ ਹਰ ਸੋਮਵਾਰ ਤੋਂ ਵੀਰਵਾਰ ਤੱਕ ਤੁਸੀਂ ਰਾਤ 8:30 ਵਜੇ ਮਾਣ ਸਕਦੇ ਹੋ ।

https://www.instagram.com/p/CD1IlnQhKbM/

ਜਿਸ ਪ੍ਰਤੀਭਾਗੀ ਦਾ ਟੈਲੇਂਟ ਸਭ ਤੋਂ ਵੱਖਰਾ ਤੇ ਸਭ ਤੋਂ ਵਧੀਆ ਹੋਵੇਗਾ, ਉਸ ਨੂੰ ਜੇਤੂ ਐਲਾਨਿਆ ਜਾਵੇਗਾ ਤੇ 10 ਲੱਖ ਰੁਪਏ ਦੀ ਵੱਡੀ ਰਕਮ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ ।ਸੋ ਦੇਖਣਾ ਨਾ ਭੁੱਲਣਾ ‘ਹੁਨਰ ਪੰਜਾਬ ਦਾ’  ਸਿਰਫ ਪੀਟੀਸੀ ਪੰਜਾਬੀ ’ਤੇ ।ਇਸ ਸ਼ੋਅ ਦਾ ਆਨੰਦ ਤੁਸੀਂ ਪੀਟੀਸੀ ਪਲੇਅ ਐਪ ’ਤੇ ਵੀ ਮਾਣ ਸਕਦੇ ਹੋ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network