ਪੀਟੀਸੀ ਪੰਜਾਬੀ ‘ਤੇ ਵੇਖੋ ਪੰਜਾਬ ਦੇ ਹੁਨਰਬਾਜ਼ਾਂ ਦਾ ਹੁਨਰ, ਪੀਟੀਸੀ ਦੇ ਸ਼ੋਅ ‘ਹੁਨਰ ਪੰਜਾਬ ਦਾ' ‘ਚ

written by Shaminder | August 26, 2020

ਹੁਨਰ ਪੰਜਾਬ ਦਾ ਰਿਆਲਟੀ ਸ਼ੋਅ ਜੋ ਕਿ ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤਾ ਗਿਆ ਹੈ । ਇਸ ਸ਼ੋਅ ‘ਚ ਵੱਡੀ ਗਿਣਤੀ ‘ਚ ਪ੍ਰਤੀਭਾਗੀ ਆਪੋ ਆਪਣਾ ਟੈਲੇਂਟ ਵਿਖਾ ਰਹੇ ਹਨ ।ਪਿਛਲੇ ਦਿਨੀਂ ਤੁਸੀਂ ਇੱਕ ਪੰਜਾਬੀ ਨੌਜਵਾਨ ਦੇ ਮਿਮਿਕਰੀ ਦੇ ਹੁਨਰ ਨੂੰ ਵੇਖਿਆ। ਇਸ ਤੋਂ ਪਹਿਲਾਂ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਇੱਕ ਨੌਜਵਾਨ ਨੇ ਆਪਣੇ ਵਾਲਾਂ ਦੇ ਨਾਲ ਭਾਰੇ ਭਰਕਮ ਟ੍ਰੈਕਟਰ ਨੂੰ ਖਿੱਚਿਆ। https://www.instagram.com/p/CD50BAoBnz5/ ਸ਼ੋਅ ‘ਚ ਇੱਕ ਤੋਂ ਬਾਅਦ ਇੱਕ ਬਾਅਦ ਇੱਕ ਹੁਨਰ ਵੇਖਣ ਨੂੰ ਮਿਲ ਰਿਹਾ ਹੈ । ਤੁਸੀਂ ਵੀ ਮਾਨਣਾ ਚਾਹੁੰਦੇ ਹੋ ਇਸ ਸ਼ੋਅ ਦਾ ਅਨੰਦ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ।ਇਸ ਸ਼ੋਅ ਦਾ ਅਨੰਦ ਹਰ ਸੋਮਵਾਰ ਤੋਂ ਵੀਰਵਾਰ ਤੱਕ ਤੁਸੀਂ ਰਾਤ 8:30 ਵਜੇ ਮਾਣ ਸਕਦੇ ਹੋ । https://www.instagram.com/p/CD1IlnQhKbM/ ਜਿਸ ਪ੍ਰਤੀਭਾਗੀ ਦਾ ਟੈਲੇਂਟ ਸਭ ਤੋਂ ਵੱਖਰਾ ਤੇ ਸਭ ਤੋਂ ਵਧੀਆ ਹੋਵੇਗਾ, ਉਸ ਨੂੰ ਜੇਤੂ ਐਲਾਨਿਆ ਜਾਵੇਗਾ ਤੇ 10 ਲੱਖ ਰੁਪਏ ਦੀ ਵੱਡੀ ਰਕਮ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ ।ਸੋ ਦੇਖਣਾ ਨਾ ਭੁੱਲਣਾ ‘ਹੁਨਰ ਪੰਜਾਬ ਦਾ’  ਸਿਰਫ ਪੀਟੀਸੀ ਪੰਜਾਬੀ ’ਤੇ ।ਇਸ ਸ਼ੋਅ ਦਾ ਆਨੰਦ ਤੁਸੀਂ ਪੀਟੀਸੀ ਪਲੇਅ ਐਪ ’ਤੇ ਵੀ ਮਾਣ ਸਕਦੇ ਹੋ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ।

0 Comments
0

You may also like