ਪੀਟੀਸੀ ਪੰਜਾਬੀ ’ਤੇ ਐਂਟਰਟੇਨਮੈਂਟ ਦਾ ਲੱਗੇਗਾ ਡਬਲ ਤੜਕਾ, ਦੇਖੋ ਹਿੱਟ ਗਾਇਕਾਂ ਦੀ ਪ੍ਰਫਾਰਮੈਂਸ

Written by  Rupinder Kaler   |  April 04th 2020 02:24 PM  |  Updated: April 04th 2020 02:28 PM

ਪੀਟੀਸੀ ਪੰਜਾਬੀ ’ਤੇ ਐਂਟਰਟੇਨਮੈਂਟ ਦਾ ਲੱਗੇਗਾ ਡਬਲ ਤੜਕਾ, ਦੇਖੋ ਹਿੱਟ ਗਾਇਕਾਂ ਦੀ ਪ੍ਰਫਾਰਮੈਂਸ

ਪੀਟੀਸੀ ਪੰਜਾਬੀ ’ਤੇ ਅੱਜ ਰਾਤ 8:00 ਵਜੇ ਯਾਨੀ 4 ਅਪ੍ਰੈਲ ਨੂੰ ਐਂਟਰਟੇਨਮੈਂਟ ਦਾ ਡਬਲ ਤੜਕਾ ਲੱਗਣ ਜਾ ਰਿਹਾ ਹੈ ਕਿਉਂਕਿ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਲਈ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ’ ਦਾ ਇੱਕ ਵਾਰ ਫਿਰ ਪ੍ਰਸਾਰਣ ਕਰਨ ਜਾ ਰਿਹਾ ਹੈ । ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ’ ਦੇ ਇਸ ਖ਼ਾਸ ਪ੍ਰਸਾਰਣ ਦੌਰਾਨ ਤੁਸੀਂ ਹਿੱਟ ਪੰਜਾਬੀ ਗਾਇਕਾਂ ਦੀ ਪ੍ਰਫਾਰਮੈਂਸ ਦਾ ਆਨੰਦ ਮਾਣੋਗੇ । ਇਸ ਸ਼ਾਮ ਨੂੰ ਜੈਸਮੀਨ ਸੈਂਡਲਾਸ, ਰਾਜਵੀਰ ਜਵੰਦਾ, ਮਨੀਸ਼ ਪੌਲ, ਕੁਵਰ ਵਿਰਕ, ਜ਼ੈਜੀ ਬੀ ਸਮੇਤ ਹੋਰ ਕਈ ਸਿਤਾਰੇ ਆਪਣੇ ਗਾਣਿਆਂ ਨਾਲ ਰੰਗ ਜਮਾਉਣਗੇ ।

https://www.instagram.com/p/B-hobrZIiLx/

ਇਸ ਸ਼ਾਮ ਦਾ ਹਿੱਸਾ ਬਣਨ ਲਈ ਤੇ ਪੰਜਾਬੀ ਗਾਣਿਆਂ ਦਾ ਆਨੰਦ ਮਾਨਣ ਲਈ ਤੁਸੀਂ ਬਣੇ ਰਹੋ ਪੀਟੀਸੀ ਪੰਜਾਬੀ ਦੇ ਨਾਲ । ਪੀਟੀਸੀ ਪੰਜਾਬੀ ਦੇ ਵੱਖ ਵੱਖ ਪ੍ਰੋਗਰਾਮਾਂ ਤੇ ਹਿੱਟ ਫ਼ਿਲਮਾਂ ਦਾ ਆਨੰਦ ਤੁਸੀਂ ਆਪਣੇ ਮੋਬਾਈਲ ਫੋਨ ਤੇ ਵੀ ਮਾਣ ਸਕਦੇ ਹੋ, ਇਸ ਲਈ ਤੁਹਾਨੂੰ ‘ਪੀਟੀਸੀ ਪਲੇਅ’ ਐਪ ਡਾਊਨਲੋਡ ਕਰਨੀ ਪਵੇਗੀ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ।

https://www.instagram.com/p/B96YvF1FrXW/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network