ਡਰਾਈਵਰਾਂ ਲਈ ਆ ਰਿਹਾ ਹੈ ਜੱਟ ਦਾ ਟਰਾਲਾ

Written by  PTC Buzz   |  November 15th 2017 01:03 PM  |  Updated: November 15th 2017 01:03 PM

ਡਰਾਈਵਰਾਂ ਲਈ ਆ ਰਿਹਾ ਹੈ ਜੱਟ ਦਾ ਟਰਾਲਾ

ਹਰਜੋਤ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇਕ ਇਹੋ ਜਿਹਾ ਨਾਮ ਹੈ ਜਿਸ ਨੇ ਬਹੁਤ ਘੱਟ ਸਮੇਂ ਵਿਚ ਤੇ ਬਿਨਾਂ ਕਿਸੇ ਗੌਡਫਾਦਰ ਦੇ ਆਪਣਾ ਨਾਂ ਬਣਾਇਆ ਹੈ |

ਇਜ਼ਹਾਰ ਐਲਬਮ ਦੇ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਹਰਜੋਤ Harjot ਨੇ ਬਹੁਤ ਸਾਰੇ ਇਕ ਤੋਂ ਬਾਅਦ ਇਕ ਹਿੱਟ ਗੀਤ ਦਿੱਤੇ ਨੇ | ਜਿਨ੍ਹਾਂ ਦੀ ਮੰਗ ਵਿਆਹਾਂ, ਸ਼ਾਦੀਆਂ, ਪਾਰਟੀਆਂ , ਡੀ.ਜੇ ਤੇ ਸੱਭ ਤੋਂ ਜ਼ਿਆਦਾ ਹੁੰਦੀ ਹੈ | ਹੁਣ ਉਹ ਇਕ ਵਾਰ ਫਿਰ ਤਿਆਰ ਨੇ ਆਪਣੇ ਫੈਨਸ ਨੂੰ ਆਪਣੇ ਆਉਣ ਵਾਲੇ ਗੀਤ ਤੇ ਨਚਾਉਣ ਲਈ | ਤੇ ਇਸ ਗੀਤ ਦਾ ਸ਼ੀਰਸ਼ਕ ਹੈ ਜੱਟ ਦਾ ਟਰਾਲਾ (Jatt da Trala) | ਜੋ ਕੇ ਉਸ ਨੇ ਖਾਸ ਕਰ ਡਰਾਈਵਰਾਂ ਲਈ ਬਣਾਇਆ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network