Eh Diwali Cash Wali : ਇਸ ਵਾਰ ਦੀਵਾਲੀ ਸੈਲੀਬ੍ਰੇਟ ਕਰੋ PTC Chak De ਨਾਲ ਅਤੇ ਜਿੱਤੋ ਲੱਖਾਂ ਰੁਪਏ ਦਾ ਕੈਸ਼ ਪ੍ਰਾਈਜ਼

written by Lajwinder kaur | October 27, 2021

ਪੀਟੀਸੀ ਨੈੱਟਵਰਕ ਜੋ ਕਿ ਆਪਣੇ ਦਰਸ਼ਕਾਂ ਦੇ ਲਈ ਨਵੇਂ ਤੇ ਵੱਖਰੇ ਉਪਰਾਲੇ ਕਰਦਾ ਰਹਿੰਦਾ ਹੈ। ਜੀ ਹਾਂ ਇਸ ਵਾਰ ਉਹ ਆਪਣੇ ਦਰਸ਼ਕਾਂ ਦੇ ਲਈ ਦੀਵਾਲੀ ਬਨਾਉਣ ਜਾ ਰਹੇ ਨੇ ਬਹੁਤ ਹੀ ਖ਼ਾਸ। ਕਿਉਂਕਿ ਇਹ ਦੀਵਾਲੀ ਕੈਸ਼ ਵਾਲੀ (Eh Diwali Cash Wali) ਸਿਰਫ PTC Chak De ਦੇ ਨਾਲ।

ਹੋਰ ਪੜ੍ਹੋ : ਮਹਿਤਾਬ ਵਿਰਕ ਦੀ ਡੈਬਿਊ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ

PTC

ਜੀ ਹਾਂ ਪੀਟੀਸੀ ਚੱਕ ਦੇ ਨੇ ਨਵਾਂ ਕੰਨਟੈਸਟ ਸ਼ੁਰੂ ਕੀਤਾ ਹੈ। ਜਿਸ ‘ਚ ਹਰ ਘੰਟੇ ਦਰਸ਼ਕਾਂ ਲੱਖਾਂ ਦੀ ਗਿਣਤੀ ਵਾਲਾ ਕੈਸ਼ ਪ੍ਰਾਈਜ਼ ਜਿੱਤ ਸਕਦੇ ਹਨ। ਜੀ ਹਾਂ ਬਹੁਤ ਹੀ ਆਸਾਨ ਢੰਗ ਦੇ ਨਾਲ ਤੁਸੀਂ ਇਹ ਇਨਾਮ ਦੀ ਰਾਸ਼ੀ ਜਿੱਤ ਸਕਦੇ ਹੋ। ਸਿਰਫ ਤੁਹਾਨੂੰ ਇੱਕ ਸੈਲਫੀ ਲੈਣੀ ਹੈ ਅਤੇ ਵਟਸਐੱਪ ਕਰਨੀ ਹੈ। ਜੀ ਹਾਂ ਇੱਕ ਨਵੰਬਰ ਤੋਂ ਲੈ ਕੇ ਸੱਤ ਨਵੰਬਰ ਤੱਕ ਹਰ ਘੰਟੇ ਤੁਹਾਡੀ ਟੀਵੀ ਸਕਰੀਨ ਉੱਤੇ ਕੈਸ਼ ਪ੍ਰਾਈਜ਼ ਫਲੇਸ਼ ਹੋਵੇਗਾ, ਜਿਸ ਦੇ ਨਾਲ ਤੁਹਾਨੇ ਇੱਕ ਸੈਲਫੀ ਲੈਣੀ ਹੈ। ਇਹ ਸੈਲਫੀ ਤੁਸੀਂ 9811757373 ਉੱਤੇ ਵਟਸਐੱਪ ਕਰਨੀ ਹੈ। ਤੇ ਤੁਸੀਂ ਜਿੱਤ ਸਕਦੇ ਹੋ ਹਰ ਘੰਟੇ ਲੱਖਾਂ ਰੁਪਏ ਦਾ ਕੈਸ਼ ਪ੍ਰਾਈਜ਼। ਨਿੱਚੇ ਦਿੱਤੇ ਹੋਏ ਵੀਡੀਓ ਨੂੰ ਦੇਖ ਕੇ ਤੁਸੀਂ ਇਸ ਕੰਨਟੈਸਪ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ।

inside image of ptc chakde eh diwali cash wali

ਹੋਰ ਪੜ੍ਹੋ : 'ਬੰਟੀ ਔਰ ਬਬਲੀ 2’ ਦਾ ਹਾਸਿਆਂ ਦੇ ਰੰਗਾਂ ਨਾਲ ਭਰਿਆ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਨਵੇਂ ਜ਼ਮਾਨੇ ਦੇ BB ਟਕਰਾਏ ਅਸਲੀ ਬੰਟੀ ਬਬਲੀ ਦੇ ਨਾਲ, ਦੇਖੋ ਵੀਡੀਓ

ਸੋ ਜੁੜੇ ਰਹੋ ਪੀਟੀਸੀ ਚੱਕ ਦੇ ਨਾਲ ਅਤੇ ਅਨੰਦ ਲੈਂਦੇ ਰਹੋ ਨਵੇਂ-ਨਵੇਂ ਪੰਜਾਬੀ ਗੀਤਾਂ ਦਾ। ਬਸ ਯਾਦ ਰੱਖਣਾ ਇੱਕ ਨਵੰਬਰ ਤੋਂ ਸੱਤ ਨਵੰਬਰ ਤੱਕ ਤੁਸੀਂ ਸੈਲਫੀ ਦੇ ਨਾਲ ਜਿੱਤ ਸਕਦੇ ਹੋ ਲੱਖਾਂ ਦੀ ਇਨਾਮ ਰਾਸ਼ੀ। ਆਉ ਇਸ ਵਾਰ ਇਹ ਦੀਵਾਲੀ ਮਨਾਈਏ ਪੀਟੀਸੀ ਦੇ ਨਾਲ ।

 

 

View this post on Instagram

 

A post shared by PTC Chak De (@ptcchakde_)

You may also like