ਏਕਮ ਨੇ ਸ਼ਿੰਦੇ ਦਾ ਕਰਤਾ ਅਜਿਹਾ Make-up, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

Written by  Lajwinder kaur   |  January 12th 2021 01:40 PM  |  Updated: January 12th 2021 01:40 PM

ਏਕਮ ਨੇ ਸ਼ਿੰਦੇ ਦਾ ਕਰਤਾ ਅਜਿਹਾ Make-up, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾਂਦਾ ਹੈ । ਜਿਸ ਕਰਕੇ ਗਿੱਪੀ ਗਰੇਵਾਲ ਦੇ ਜਵਾਕਾਂ ਦੀਆਂ ਚੰਗੀ ਫੈਨ ਫਾਲਵਿੰਗ ਹੈ। ਅਜਿਹੇ 'ਚ ਏਕਮ ਤੇ ਸ਼ਿੰਦੇ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ ।

inside pic of shinda and ekom ਹੋਰ ਪੜ੍ਹੋ : ਬੀ ਪਰਾਕ ਨੇ ਮਨਾਈ ਬੇਟੇ ਦੀ ਪਹਿਲੀ ਲੋਹੜੀ, ਰੇਸ਼ਮ ਸਿੰਘ ਅਨਮੋਲ ਨੇ ਸੈਲੀਬ੍ਰੇਸ਼ਨ ਦੀ ਵੀਡੀਓ ਸ਼ੇਅਰ ਕਰਕੇ ਦਿੱਤੀ ਵਧਾਈ

ਇਸ ਵੀਡੀਓ ਚ ਸ਼ਿੰਦਾ ਵੀਡੀਓ-ਗੇਮ ਖੇਡ ਰਿਹਾ ਹੈ ਤੇ ਵੱਡਾ ਭਰਾ ਏਕਮ ਨੇ ਸ਼ਿੰਦਾ ਦਾ ਮੈਕਅੱਪ ਕਰ ਦਿੱਤਾ । ਜਿਸ ਨੂੰ ਦੇਖਕੇ ਸ਼ਿੰਦੇ ਦੀ ਵੀ ਚੀਕਾ-ਚੀਕਾ ਨਿਕਲ ਗਈਆਂ ਤੇ ਦਰਸ਼ਕਾਂ ਦਾ ਹੱਸ -ਹੱਸ ਬੁਰਾ ਹਾਲ ਹੋ ਰਿਹਾ ਹੈ ।

inside pic of shinda shocked to see his makeup

ਏਕਮ ਤੇ ਸ਼ਿੰਦਾ ਦੀਆਂ ਅਕਸਰ ਕਿਊਟ ਵੀਡੀਓ ਦਰਸ਼ਕਾਂ ਦੇ ਰੁਬਰੂ ਹੁੰਦੀਆਂ ਰਹਿੰਦੀਆਂ ਨੇ । ਪਿੱਛੇ ਜਿਹੇ ਦੋਵੇਂ ਕੈਨੇਡਾ ‘ਚ ਹੋਈ ਕਿਸਾਨ ਰੈਲੀ ‘ਚ ਸ਼ਾਮਿਲ ਹੋਏ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network