Advertisment

ਏਕਮ ਨੇ ਗੁਰਬਾਜ਼ ‘ਤੇ ਬਣਾਈਆਂ ਮੁੱਛਾਂ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਕਿਊਟ ਵੀਡੀਓ

author-image
By Lajwinder kaur
New Update
ਏਕਮ ਨੇ ਗੁਰਬਾਜ਼ ‘ਤੇ ਬਣਾਈਆਂ ਮੁੱਛਾਂ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਕਿਊਟ ਵੀਡੀਓ
Advertisment
ਗਿੱਪੀ ਗਰੇਵਾਲ ????? ?????? ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਗਿੱਪੀ ਗਰੇਵਾਲ ਦੇ ਨਾਲ ਨਾਲ ਉਨ੍ਹਾਂ ਦੇ ਬੱਚਿਆਂ ਦੀਆਂ ਚੰਗੀ ਫੈਨ ਫਾਲਵਿੰਗ ਹੈ।
Advertisment
ਗੁਰਬਾਜ਼ ਗਰੇਵਾਲ Gurbaaz Grewal ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਹਨ। ਗੁਰਬਾਜ਼ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਸ਼ੇਅਰ ਹੋ ਰਿਹਾ ਹੈ। ਹੋਰ ਪੜ੍ਹੋ : ‘Behri Duniya’ ਗੀਤ ਕਰ ਰਿਹਾ ਹੈ ਭਾਵੁਕ, ਪਰਮੀਸ਼ ਵਰਮਾ ਤੇ ਨਿੱਕੀ ਤੰਬੋਲੀ ਦੀ ਅਦਾਕਾਰੀ ਨੇ ਛੂਹਿਆ ਦਰਸ਼ਕਾਂ ਦੇ ਦਿਲਾਂ ਨੂੰ, ਦੇਖੋ ਵੀਡੀਓ Satinder Gurbaaz Grewal ਇਸ ਵੀਡੀਓ ਨੂੰ ਗੁਰਬਾਜ਼ ਗਰੇਵਾਲ ਦੇ ਇੰਸਟਾਗ੍ਰਾਮ ਪੇਜ਼ ਉੱਤੇ ਗਿੱਪੀ ਗਰੇਵਾਲ ਵੱਲੋਂ ਪੋਸਟ ਕੀਤਾ ਗਿਆ ਹੈ। ਇਸ ਵੀਡੀਓ ਚ ਦੇਖ ਸਕਦੇ ਹੋ ਗੁਰਬਾਜ਼ ਦੇ ਮੂੰਹ ਉੱਤੇ ਫੈਨ ਦੇ ਨਾਲ ਮੁੱਛਾਂ ਬਣਾਈਆਂ ਹੋਈਆਂ ਨੇ। ਪਾਪਾ ਗਿੱਪੀ ਪੁੱਛਦੇ ਨੇ ਆ ਕਿੰਨੇ ਕੀਤਾ ਹੈ ਤਾਂ ਗੁਰਬਾਜ਼ ਆਪਣੀ ਤੋਤਲੀ ਆਵਾਜ਼ ਚ ਆਪਣੇ ਵੱਡੇ ਭਰਾ ਏਕਮ ਦਾ ਨਾਂਅ ਲੈਂਦਾ ਹੈ। ਏਕਮ ਨੇ ਗੁਰਬਾਜ਼ ਨੂੰ ਗੋਦੀ ਚੁੱਕਿਆ ਹੋਇਆ ਹੈ । ਦੋਵਾਂ ਭਰਾਵਾਂ ਦਾ ਇਹ ਕਿਊਟ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। 43 ਹਜ਼ਾਰ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਪ੍ਰਸ਼ੰਸਕ ਵੀ ਕਮੈਂਟ ਕਰਕੇ ਗੁਰਬਾਜ਼ ਤੇ ਏਕਮ ਦੀ ਤਾਰੀਫ ਕਰ ਰਹੇ ਹਨ।
Advertisment
inside image of gurbaaz grewal and ekom ਹੋਰ ਪੜ੍ਹੋ : ‘ਬਿਜਲੀ-ਬਿਜਲੀ’ ਗਾਣੇ ਦੇ ਵੀਡੀਓ ‘ਚ ਡਾਂਸ ਕਰਦੇ ਹੋਏ ਹਾਰਡੀ ਸੰਧੂ ਦੀ ਉਤਰ ਗਈ ਸੀ ਪੈਂਟ, ਭੱਜੀ ਨੇ ਕਮੈਂਟ ਕਰਕੇ ਕਿਹਾ ਸ਼ੁਕਰ ਏ...’ ਜੇ ਗੱਲ ਕਰੀਏ ਗਿੱਪੀ ਗਰੇਵਾਲ ਹਾਲ ਹੀ ‘ਚ Munda Grewala Da ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਹਨ । ਇਸ ਤੋਂ ਇਲਾਵਾ ਉਹ ਪਿਛਲੇ ਸਾਲ ਪਾਣੀ ਚ ਮਧਾਣੀ ਤੇ ਸ਼ਾਵਾ ਨੀ ਗਿਰਧਾਰੀ ਲਾਲ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਆਉਣ ਵਾਲੇ ਸਮੇਂ ਚ ਗਿੱਪੀ ਗਰੇਵਾਲ ਦੀਆਂ ਕਈ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ। ਦੱਸ ਦਈਏ ਗਿੱਪੀ ਗਰੇਵਾਲ ਲੰਬੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਹਨ। ਜਿਸ ਕਰਕੇ ਉਹ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਬਾਕਮਾਲ ਦੀਆਂ ਫ਼ਿਲਮਾਂ ਵੀ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ ।  
 
View this post on Instagram
 

A post shared by Gurbaaz Grewal (@thegurbaazgrewal)

Advertisment

Stay updated with the latest news headlines.

Follow us:
Advertisment
Advertisment
Latest Stories
Advertisment