Advertisment

ਮਾਂਗ ਵਿੱਚ ਸੰਧੂਰ ਦੇਖ ਕੇ ਹੈਰਾਨ ਹੋਏ ਏਕਤਾ ਕਪੂਰ ਦੇ ਪ੍ਰਸ਼ੰਸਕ, ਪੁੱਛਣ ਲੱਗੇ ਇਸ ਤਰ੍ਹਾਂ ਦੇ ਸਵਾਲ

author-image
By Rupinder Kaler
New Update
ਮਾਂਗ ਵਿੱਚ ਸੰਧੂਰ ਦੇਖ ਕੇ ਹੈਰਾਨ ਹੋਏ ਏਕਤਾ ਕਪੂਰ ਦੇ ਪ੍ਰਸ਼ੰਸਕ, ਪੁੱਛਣ ਲੱਗੇ ਇਸ ਤਰ੍ਹਾਂ ਦੇ ਸਵਾਲ
Advertisment
ਏਕਤਾ ਕਪੂਰ ਨੇ ਆਪਣੀ ਦੋਸਤ ਅਨੀਤਾ ਹਸਨੰਦਾਨੀ ਦੇ ਮਾਂ ਬਣਨ ਤੇ ਬਹੁਤ ਹੀ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ । ਏਕਤਾ ਕਪੂਰ ਆਪਣੀ ਖ਼ਾਸ ਸਹੇਲੀ ਦੇ ਕਾਫੀ ਕਰੀਬ ਹੈ । ਇਸ ਵੀਡੀਓ ਵਿੱਚ ਏਕਤਾ ਆਪਣੀ ਸਹੇਲੀ ਨੂੰ ਵਧਾਈ ਦੇ ਰਹੀ ਹੈ । ਪਰ ਇਸ ਵੀਡੀਓ ਵਿੱਚ ਇੱਕ ਚੀਜ਼ ਬਹੁਤ ਹੀ ਖ਼ਾਸ ਹੈ, ਜਿਸ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ ।
Advertisment
publive-image ਹੋਰ ਵੇਖੋ : ਚਾਚੀ ਤੋਂ ਡਰ ਕੇ ਪ੍ਰਿਯੰਕਾ ਨੇ ਆਪਣੇ ਬੁਆਏ ਫਰੈਂਡ ਨੂੰ ਅਲਮਾਰੀ ਵਿੱਚ ਛੁਪਾਇਆ ਸੀ, ਜਾਣੋਂ ਦਿਲਚਸਪ ਕਿੱਸਾ ਬਾਬਾ ਅਜੀਤ ਸਿੰਘ ਜੀ ਦਾ ਅੱਜ ਹੈ ਪ੍ਰਕਾਸ਼ ਦਿਹਾੜਾ, ਸਤਵਿੰਦਰ ਬੁੱਗਾ ਨੇ ਤਸਵੀਰ ਸਾਂਝੀ ਕਰ ਦਿੱਤੀ ਸਭ ਨੂੰ ਵਧਾਈ
Advertisment
ekta kapoor with family ਦਰਅਸਲ ਇਸ ਵੀਡੀਓ ਵਿੱਚ ਏਕਤਾ ਨੇ ਆਪਣੀ ਮਾਂਗ ਵਿੱਚ ਸੰਧੂਰ ਭਰਿਆ ਹੋਇਆ ਹੈ ਜਦੋਂ ਕਿ ਏਕਤਾ ਨੇ ਆਪਣੇ ਪਤੀ ਅਤੇ ਆਪਣੇ ਵਿਆਹ ਬਾਰੇ ਜਿਕਰ ਨਹੀਂ ਕੀਤਾ । ਇਸ ਵੀਡੀਓ ਨੂੰ ਦੇਖ ਕੇ ਏਕਤਾ ਦੇ ਪ੍ਰਸ਼ੰਸਕ ਲਗਾਤਾਰ ਸਵਾਲ ਪੁੱਛ ਰਹੇ ਹਨ, ਪਰ ਏਕਤਾ ਨੇ ਹਾਲੇ ਇਸ ਦਾ ਜਵਾਬ ਨਹੀਂ ਦਿੱਤਾ । Congratulations! Ekta Kapoor Becomes Mother Via Surrogacy ਕੁਝ ਲੋਕਾਂ ਦਾ ਕਹਿਣਾ ਹੈ ਕਿ ਏਕਤਾ ਧਾਰਮਿਕ ਵਿਚਾਰਾਂ ਵਾਲੀ ਹੈ । ਸ਼ਾਇਦ ਇਹ ਮੰਦਰ ਦਾ ਟਿੱਕਾ ਹੈ ਜਿਹੜਾ ਕਿ ਥੋੜਾ ਉਪਰ ਲੱਗ ਗਿਆ ਹੈ । ਇਸ ਸਭ ਪਿੱਛੇ ਅਸਲੀ ਸਚਾਈ ਕੀ ਹੈ ਇਹ ਤਾਂ ਏਕਤਾ ਹੀ ਦੱਸ ਸਕਦੀ ਹੈ ।
 
View this post on Instagram
 

A post shared by Erk❤️rek (@ektarkapoor)

Advertisment

Stay updated with the latest news headlines.

Follow us:
Advertisment
Advertisment
Latest Stories
Advertisment