Advertisment

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰਦੀ ਕਰਦੀ ਰੋਣ ਲੱਗ ਪਈ ਬਜ਼ੁਰਗ ਮਾਤਾ, ਵੀਡੀਓ ਮੋਨਿਕਾ ਗਿੱਲ ਨੇ ਕੀਤਾ ਸਾਂਝਾ

author-image
By Shaminder
New Update
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰਦੀ ਕਰਦੀ ਰੋਣ ਲੱਗ ਪਈ ਬਜ਼ੁਰਗ ਮਾਤਾ, ਵੀਡੀਓ ਮੋਨਿਕਾ ਗਿੱਲ ਨੇ ਕੀਤਾ ਸਾਂਝਾ
Advertisment
ਖੇਤੀ ਕਾਨੂੰਨਾਂ ਦੇ ਖਿਲਾਫ
Advertisment
ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ । ਖੇਤੀ ਕਾਨੂੰਨਾਂ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਹਰ ਕੋਈ ਸਮਰਥਨ ਕਰ ਰਿਹਾ ਹੈ । ਪੰਜਾਬੀ ਇੰਡਸਟਰੀ ਵੱਲੋਂ ਵੀ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ । farmer dhrana Image From Harf Cheema’s Instagram ਹੋਰ ਪੜ੍ਹੋ : ਫਤਿਹਵੀਰ ਦੇ ਘਰ ਪਰਤੀਆਂ ਖੁਸ਼ੀਆਂ, ਛੋਟੇ ਭਰਾ ਨੇ ਲਿਆ ਜਨਮ, ਵੀਤ ਬਲਜੀਤ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ
Advertisment
farmer dhrana Image From Harf Cheema’s Instagram ਪੰਜਾਬੀ ਕਲਾਕਾਰ ਧਰਨੇ ‘ਚ ਲਗਾਤਾਰ ਬੈਠੇ ਹੋਏ ਹਨ । ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਵੱਖੋ ਵੱਖ ਰੰਗ ਵੇਖਣ ਨੂੰ ਮਿਲ ਰਹੇ ਹਨ । ਹੁਣ ਇੱਕ ਬਜ਼ੁਰਗ ਕਿਸਾਨ ਮਾਤਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ਨੂੰ ਅਦਾਕਾਰਾ ਮੋਨਿਕਾ ਗਿੱਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਮਾਤਾ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ਇਸ ਕਾਲੇ ਕਾਨੂੰਨ ਦੀ ਸਾਨੂੰ ਕੋਈ ਲੋੜ ਨਹੀਂ।‘ਰੋਵੇ ਤੇਰੀ ਮਾਂ, ਵੇ ਰੱਦ ਕਰ ਦੇ ਇਸ ਕਾਨੂੰਨ ਨੂੰ, ਵੇ ਸਾਨੂੰ ਨੀ ਲੋੜ ਇਸ ਕਾਨੂੰਨ ਦੀ। bazurg Image From Monica Gill’s Instagram ਇਹ ਕਹਿੰਦੀ ਕਹਿੰਦੀ ਮਾਤਾ ਦੀਆਂ ਅੱਖਾਂ ‘ਚ ਅੱਥਰੂ ਵਹਿ ਪੈਂਦੇ ਹਨ । ਦੱਸ ਦਈਏ ਕਿ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਪਿਛਲੇ ਤਿੰਨ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਧਰਨਾ ਦੇ ਰਹੇ ਹਨ, ਪਰ ਕਿਸਾਨਾਂ ਦੀਆਂ ਮੰਗਾਂ ‘ਤੇ ਹਾਲੇ ਤੱਕ ਕੋਈ ਵੀ ਵਿਚਾਰ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਹੈ।
 
View this post on Instagram
 

A post shared by Monica Gill (@monica_gill1)

Advertisment

Stay updated with the latest news headlines.

Follow us:
Advertisment
Advertisment
Latest Stories
Advertisment