Advertisment

ਮਲਾਇਕਾ ਅਰੋੜਾ ਨੇ ਦੋਸਤਾਂ ਨਾਲ ਮਨਾਈ ਮਸਤ ਅੰਦਾਜ਼ 'ਚ ਪਾਰਟੀ, ਦੇਖੋ ਤਸਵੀਰਾਂ 

author-image
By Rupinder Kaler
New Update
ਮਲਾਇਕਾ ਅਰੋੜਾ ਨੇ ਦੋਸਤਾਂ ਨਾਲ ਮਨਾਈ ਮਸਤ ਅੰਦਾਜ਼ 'ਚ ਪਾਰਟੀ, ਦੇਖੋ ਤਸਵੀਰਾਂ 
Advertisment
ਬਾਲੀਵੁੱਡ ਐਕਟਰੈੱਸ ਮਲਾਇਕਾ ਅਰੋੜਾ ਅਕਸਰ ਆਪਣੀ ਲੁੱਕ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ । ਹਾਲ ਹੀ ਵਿੱਚ ਮਲਾਇਕਾ  ਨੇ ਆਪਣੇ ਦੋਸਤਾਂ ਨਾਲ ਪਾਰਟੀ ਕੀਤੀ ਹੈ । ਉਹਨਾਂ ਦੀਆਂ ਕੁਝ ਬੋਲਡ ਤਸਵੀਰਾਂ ਸੋਸ਼ਲ ਮੀਡਿਆ 'ਤੇ ਵਾਇਰਲ ਹੋਈਆਂ ਹਨ । ਇਹਨਾਂ ਤਸਵੀਰਾਂ ਵਿੱਚ ਮਲਾਇਕਾ ਆਪਣੇ ਦੋਸਤਾਂ ਨਾਲ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਹੋਰ ਵੇਖੋ :ਜੈਜ਼ੀ ਬੀ ਨੇ ਮੁੜ ਤੋਂ ਬਣਾਈ ਕੌਰ ਬੀ ਨਾਲ ਜੋੜੀ ,ਕੀ ਮੁੜ ਤੋਂ ਕਮਾਲ ਕਰ ਸਕੇਗੀ ਇਹ ਜੋੜੀ
Advertisment
publive-image ਮਸਤੀ ਕਰਦੀ ਹੋਈ ਮਲਾਇਕਾ ਜ਼ਮੀਨ ਤੇ ਵੀ ਲੇਟ ਗਈ । ਇਸ ਦੌਰਾਨ ਉਹ ਬੇਹੱਦ ਹੌਟ ਲੱਗ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਲਾਇਕਾ ਆਪਣੀ ਲਵ-ਲਾਈਫ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹੀ ਹੈ ।ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦਾ ਰਿਸ਼ਤਾ ਏਨੀਂ ਦਿਨੀਂ ਬੀ-ਟਾਊਨ ਦਾ ਸਭ ਤੋਂ ਹਾਟ ਟੌਪਿਕ ਬਣਿਆ ਹੋਇਆ ਹੈ । ਹੋਰ ਵੇਖੋ :ਹੀਰੋਇਨਾਂ ਨੂੰ ਰਵਾਉਣ ਵਾਲੇ ਰਜ਼ਾ ਮੁਰਾਦ ਨੂੰ ਨਿੱਜੀ ਜ਼ਿੰਦਗੀ ‘ਚ ਰੁਵਾਇਆ ਸੀ ਇੱਕ ਕੁੜੀ ਨੇ publive-image ਇੱਕ ਪਾਰਟੀ ਦੇ ਦੌਰਾਨ ਅਰਜੁਨ ਕਪੂਰ ਅਤੇ ਮਲਾਇਕਾ ਕਾਫੀ ਕਲੋਜ ਦਿਖਾਈ ਦਿੱਤੇ ਸਨ ,ਇਸ ਪਾਰਟੀ ਵਿੱਚ ਅਰਜੁਨ ਦੀ ਚਾਚੀ ਮਹੀਪ ਕਪੂਰ ਵੀ ਉਹਨਾਂ ਦੇ ਨਾਲ ਮਸਤੀ ਕਰਦੀ ਦਿਖਾਈ ਦਿੱਤੀ ਸੀ । ਹੋਰ ਵੇਖੋ :ਗਿੱਪੀ ਗਰੇਵਾਲ ਨੌਜਵਾਨਾਂ ਨੂੰ ਫਿਲਮ ‘ਚ ਕੰਮ ਕਰਨ ਦਾ ਦੇ ਰਹੇ ਹਨ ਮੌਕਾ, ਦੇਖੋ ਵੀਡਿਓ publive-image ਖਬਰਾਂ ਦੀ ਮੰਨੀਏ ਤਾਂ ਅਰਜੁਨ ਤੇ ਮਲਾਇਕਾ ਅਗਲੇ ਸਾਲ ਵਿਆਹ ਕਰਨ ਵਾਲੇ ਹਨ । ਹਾਂਲਾ ਕਿ ਦੋਵਾਂ ਨੇ ਇਸ ਸਬੰਧ ਵਿੱਚ ਕੋਈ ਵੀ ਖੁਲਾਸਾ ਨਹੀਂ ਕੀਤਾ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment