Advertisment

ਈਸ਼ਾ ਦਿਓਲ ਨੇ ਸ਼ੇਅਰ ਕੀਤੀਆਂ ਆਪਣੀ ਧੀਆਂ ਤੇ ਮਾਂ ਦੀਆਂ ਖ਼ਾਸ ਤਸਵੀਰਾਂ

author-image
By Lajwinder kaur
New Update
ਈਸ਼ਾ ਦਿਓਲ ਨੇ ਸ਼ੇਅਰ ਕੀਤੀਆਂ ਆਪਣੀ ਧੀਆਂ ਤੇ ਮਾਂ ਦੀਆਂ ਖ਼ਾਸ ਤਸਵੀਰਾਂ
Advertisment
ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਈਸ਼ਾ ਦਿਓਲ ਜੋ ਲਾਕਡਾਊਨ ਦੇ ਚੱਲਦੇ ਘਰ ਰਹਿ ਕੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਨੇ । ਮਦਰਸ ਡੇਅ ਦੇ ਮੌਕੇ ‘ਤੇ ਈਸ਼ਾ ਦਿਓਲ ਨੇ ਆਪਣੀ ਮਾਂ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਨਾਲ ਹੀ ਉਨ੍ਹਾਂ ਨੇ ਆਪਣੀ ਬੇਟੀਆਂ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ।
Advertisment
ਫੋਟੋਆਂ ਸ਼ੇਅਰ ਕਰਦੇ ਹੋਏ ਲਿਖਿਆ ਹੈ-#happymothersday ਮੇਰੀ ਮਾਂ ਤੇ ਬਹੁਤ ਸਾਰਾ ਪਿਆਰ । ਮੈਨੂੰ ਮਾਂ ਬਨਾਉਣ ਲਈ ਬਹੁਤ ਧੰਨਵਾਦ ਮੇਰੇ ਦੋ ਅਣਮੋਲ ਰਤਨ ਮੇਰੀ ਧੀਆਂ Radhya & my Miu । ਮੈਂ ਸਾਰੀਆਂ ਹੀ ਮਾਵਾਂ ਨੂੰ ਹੈਪੀ ਮਦਰਸ ਡੇਅ ਕਹਿੰਦੀ ਹਾਂ । ਦੱਸ ਦਈਏ ਈਸ਼ਾ ਦਿਓਲ ਨੇ ਸਾਲ 2012 ‘ਚ ਆਪਣੇ ਬਚਪਨ ਦੇ ਦੋਸਤ ਭਰਤ ਤਖਤਾਨੀ ਦੇ ਨਾਲ ਵਿਆਹ ਕਰਵਾ ਲਿਆ ਸੀ । ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ।   ਮਾਂ ਹੇਮਾ ਮਾਲਿਨੀ ਨੇ ਵੀ ਆਪਣੀ ਮਾਂ ਦੀਆਂ ਖ਼ਾਸ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਨੇ । ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment