ਬਾਲੀਵੁੱਡ ਐਕਟਰੇੱਸ ਈਸ਼ਾ ਗੁਪਤਾ ਅਕਸਰ ਆਪਣੀਆਂ ਹਾਟ ਤਸਵੀਰਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ । ਪਰ ਹੁਣ ਈਸ਼ਾ ਦੀ ਇੱਕ ਵੀਡਿਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ।ਇਸ ਵੀਡਿਓ ਵਿੱਚ ਈਸ਼ਾ ਫੈਸ਼ਨ ਡਿਜਾਇਨਰ ਸੰਦੀਪ ਖੋਸਲਾ ਦੇ ਨਾਲ ਕਾਫੀ ਹਾਟ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਸੰਦੀਪ ਖੋਸਲਾ ਤੇ ਈਸ਼ਾ ਨੇ ਇੱਕ ਦੂਜੇ ਨੂੰ ਹਗ ਕੀਤਾ ਹੋਇਆ ਹੈ ਅਤੇ ਮਸਤੀ ਵਿੱਚ ਡਾਂਸ ਕਰ ਰਹੇ ਹਨ ।
ਹੋਰ ਵੇਖੋ : ਕਿਸ ਤਰ੍ਹਾਂ ਫਿਲਮ ‘2.0’ ਦੇ ਸੁਪਰ ਵਿਲੇਨ ਬਣੇ ਅਕਸ਼ੈ ਕੁਮਾਰ, ਦੇਖੋ ਵੀਡਿਓ

esha gupta hot dance video with sandeep khosla goes viral
ਇਸ ਵੀਡਿਓ ਨੂੰ ਈਸ਼ਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ ।ਉਹਨਾਂ ਦੇ ਪ੍ਰਸ਼ੰਸਕ ਇਸ ਵੀਡਿਓ ਨੂੰ ਕਾਫੀ ਪਸੰਦ ਕਰ ਰਹੇ ਹਨ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਵੀਡਿਓ ਕੁਝ ਦਿਨ ਪਹਿਲਾ ਅਬੂ ਜਾਨੀ ਸੰਦੀਪ ਖੋਸਲਾ ਵੱਲਂੋ ਰੱਖੀ ਗਈ ਪਾਰਟੀ ਦੀ ਹੈ । ਇਸ ਪਾਰਟੀ ਵਿੱਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਿਲ ਹੋਏ ਸਨ ।
ਹੋਰ ਵੇਖੋ : ਦੀਪਿਕਾ ਦੀ ਇੰਗੇਜਮੈਂਟ ਰਿੰਗ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਦੇਖੋ ਤਸਵੀਰਾਂ
ਇਸ ਪਾਰਟੀ ਵਿੱਚ ਈਸ਼ਾ ਗੁਪਤਾ ਪਿੰਕ ਰੰਗ ਦੀ ਸਾੜੀ ਅਤੇ ਬੈਕਲੈਸ ਬਲਾਉਜ ਪਹਿਣਕੇ ਆਈ ਸੀ । ਈਸ਼ਾ ਦੀ ਇਸ ਵੀਡੀਓ ਨੇ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਹਨ । ਈਸ਼ਾ ਅਕਸਰ ਕੁਝ ਇਸ ਤਰ੍ਹਾਂ ਦਾ ਕੰਮ ਕਰਦੀ ਹੈ, ਜਿਹੜਾ ਕਿ ਨਵੀਆਂ ਚਰਚਾਵਾਂ ਦਾ ਕਰਨ ਬਣਦਾ ਹੈ ।
ਹੋਰ ਵੇਖੋ : ਜੱਟ ਦਾ ਪਜਾਮਾ ਮੋਡੀਫਾਈ ਕਰਕੇ ਮਰ ਜਾਣੀ ਨੇ ਪਾ ਲਿਆ ਪਲਾਜ਼ੋ
ਕਦੇ ਉਸ ਦੀਆਂ ਬੋਲਡ ਤਸਵੀਰਾਂ ਚਰਚਾ ਦਾ ਕਾਰਨ ਬਣਦੀਆਂ ਹਨ ਤੇ ਕਦੇ ਵੀਡਿਓ ।