ਈਸ਼ਾ ਦਿਓਲ ਨੇ ਪਿਆਰਾ ਜਿਹੇ ਸੁਨੇਹੇ ਦੇ ਨਾਲ ਪਿਤਾ ਧਰਮਿੰਦਰ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਸੰਨੀ ਤੇ ਬੌਬੀ ਨੇ ਪੋਸਟ ਪਾ ਕੀਤਾ ਵਿਸ਼

written by Lajwinder kaur | December 08, 2020

ਅੱਜ ਬਾਲੀਵੁੱਡ ਦੇ ਦਿੱਗਜ ਐਕਟਰ ਧਰਮਿੰਦਰ ਦਾ ਜਨਮ ਦਿਨ ਹੈ । ਉਨ੍ਹਾਂ ਦੇ 85ਵੇਂ ਬਰਥਡੇਅ ਤੇ ਉਨ੍ਹਾਂ ਦੇ ਬੱਚਿਆਂ ਨੇ ਸੋਸ਼ਲ ਮੀਡੀਆ ਉੱਤੇ ਖ਼ਾਸ ਪੋਸਟਾਂ ਪਾ ਕੇ ਵਿਸ਼ ਕੀਤਾ ਹੈ । esha deol ਹੋਰ ਪੜ੍ਹੋ : ਦੇਖੋ ਵੀਡੀਓ ਕਿਵੇਂ ਇਸ ਨੰਨ੍ਹੀ ਬੱਚੀ ਨੇ ਮੋਦੀ ਨੂੰ ਪੜ੍ਹਾਤਾ ਇਨਸਾਨੀਅਤ ਦਾ ਪਾਠ, ਗਿੱਪੀ ਗਰੇਵਾਲ ਨੇ ਵੀਡੀਓ ਸ਼ੇਅਰ ਕਰਕੇ ਬੱਚੀ ਨੂੰ ਦਿੱਤੀਆਂ ਦੁਆਵਾਂ
ਧੀ ਈਸ਼ਾ ਦਿਓਲ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਧਰਮਿੰਦਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਕੈਪਸ਼ਨ ਚ ਈਸ਼ਾ ਨੇ ਲਿਖਿਆ ਹੈ-‘ਸਦਾ ਲਈ ਇਸ ਹੱਥ ਨੂੰ ਫੜੀ ਰੱਖਣਾ । ਲਵ ਯੂ ਪਾਪਾ  ️ ਜਨਮਦਿਨ ਮੁਬਾਰਕ, ਤੁਹਾਨੂੰ ਖੁਸ਼ਹਾਲੀ ਅਤੇ ਹਮੇਸ਼ਾ ਸਿਹਤ ਲਈ ਸ਼ੁੱਭਕਾਮਨਾਵਾਂ’। ਨਾਲ ਹੀ ਉਨ੍ਹਾਂ ਨੇ ਆਪਣੀ ਪਾਪਾ ਦੇ ਨਾਲ ਦੋ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ । ਪ੍ਰਸ਼ੰਸਕ ਵੀ ਕਮੈਂਟ ਕਰਕੇ ਧਰਮਿੰਦਰ ਨੂੰ ਬਰਥਡੇਅ ਵਿਸ਼ ਕਰ ਰਹੇ ਨੇ । inside pic of sunny bobby and dharmenra ਉਧਰ ਸੰਨੀ ਦਿਓਲ ਤੇ ਬੌਬੀ ਦਿਓਲ ਨੇ ਵੀ ਤਸਵੀਰ ਸ਼ੇਅਰ ਕਰਦੇ ਹੋਏ ਧਰਮਿੰਦਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਬਾਲੀਵੁੱਡ ਦੇ ਕਲਾਕਾਰ ਵੀ ਸੋਸ਼ਲ ਮੀਡੀਆ ਉੱਤੇ 85ਵੇਂ ਜਨਮ ਦਿਨ ਤੇ ਹੀ-ਮੈਨ ਯਾਨੀ ਕਿ ਧਰਮਿੰਦਰ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਨੇ । inside pic aof dharmendr

0 Comments
0

You may also like