ਰਣਵੀਰ ਸਿੰਘ ਅਤੇ ਅਰਜੁਨ ਕਪੂਰ ਦੀ ਇਸ ਹਰਕਤ ਨੂੰ ਦੇਖ ਕੇ ਹਰ ਕੋਈ ਹੋ ਗਿਆ ਹੈਰਾਨ, ਵੀਡੀਓ ਹੋ ਰਿਹਾ ਹੈ ਵਾਇਰਲ

written by Rupinder Kaler | August 09, 2021

ਰਣਵੀਰ ਸਿੰਘ ਅਤੇ ਅਰਜੁਨ ਕਪੂਰ ਦੋਵੇਂ ਕਰੀਬੀ ਦੋਸਤ ਹਨ । ਦੋਵੇਂ ਇੱਕਠੇ ਕੰਮ ਵੀ ਕਰ ਚੁੱਕੇ ਹਨ । ਫਿਲਹਾਲ ਦੋਵਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ।ਲੋਕ ਵੀਡੀਓ ਤੋਂ ਆਪਣੀਆਂ ਨਜ਼ਰਾਂ ਨਹੀਂ ਹਟਾ ਪਾ ਰਹੇ । ਵੀਡੀਓ ਵਿੱਚ ਦੋਵੇਂ ਇੱਕ ਦੂਜੇ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ । Ranveer Singh ਤੇ Arjun Kapoor ਏਨੀਂ ਦਿਨੀਂ ਫੁੱਟਬਾਲ ਦਾ ਫਰੈਂਡਲੀ ਮੈਚ ਖੇਡ ਰਹੇ ਹਨ ।

Pic Courtesy: Instagram

ਹੋਰ ਪੜ੍ਹੋ :

ਸ਼ੂਗਰ ਦੇ ਮਰੀਜ਼ ਇਹਨਾਂ ਤਰੀਕਿਆਂ ਨਾਲ ਕੰਟਰੋਲ ਕਰ ਸਕਦੇ ਹਨ ਸ਼ੂਗਰ ਦਾ ਲੈਵਲ

Pic Courtesy: Instagram

ਇਹ ਵੀਡੀਓ ਵੀ ਸਟੇਡੀਅਮ ਦਾ ਹੈ । ਦੋਹਾਂ ਦੇ ਕੋਲ ਬਹੁਤ ਸਾਰੇ ਲੋਕ ਖੜੇ ਹਨ । Ranveer Singh ਤੇ ਅਰਜੁਨ ਕਪੂਰ ਬੈਂਚ ਤੇ ਲੇਟੇ ਨਜ਼ਰ ਆ ਰਹੇ ਹਨ । ਬੈਂਚ ਤੋਂ ਉਠਣ ਤੋਂ ਬਾਅਦ ਦੋਵੇ ਇੱਕ ਦੂਜੇ ਜੱਫੀ ਪਾਉਂਦੇ ਹੋਏ ਨਜ਼ਰ ਆਉਂਦੇ ਹਨ । ਰਣਵੀਰ ਸਿੰਘ ਅਰਜੁਨ ਨੂੰ ਗਲ ਤੇ ਕਿੱਸ ਕਰਦੇ ਹਨ ।

 

View this post on Instagram

 

A post shared by Viral Bhayani (@viralbhayani)

ਇੰਸਟਾਗ੍ਰਾਮ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਦੋਹਾਂ ਦੇ ਪ੍ਰਸ਼ੰਸਕ ਇਸ ਵੀਡੀਓ ਤੇ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਣਵੀਰ ਸਿੰਘ ਤੇ ਅਰਜੁਨ ਇੱਕ ਦੂਜੇ ਦੇ ਕਾਫੀ ਕਰੀਬੀ ਹਨ ।

0 Comments
0

You may also like