Advertisment

ਫ਼ਿਲਮ ਹਰਜੀਤਾ ਲਈ ਐਮੀ ਵਿਰਕ ਨੇ ਘਟਾਇਆ ਸੀ 25 ਕਿੱਲੋ ਭਾਰ, ਵੇਖੋ ਵੀਡੀਓ

author-image
By Gourav Kochhar
New Update
ਫ਼ਿਲਮ ਹਰਜੀਤਾ ਲਈ ਐਮੀ ਵਿਰਕ ਨੇ ਘਟਾਇਆ ਸੀ 25 ਕਿੱਲੋ ਭਾਰ, ਵੇਖੋ ਵੀਡੀਓ
Advertisment
ਐਮੀ ਵਿਰਕ ਦੀ ਆਉਣ ਵਾਲੀ ਹਰਜਿਤਾ ਦੀ ਭੂਮਿਕਾ ਨਿਭਾਉਣ ਲਈ ਕਰਨੀ ਪਈ ਸੀ ਬਹੁਤ ਮੇਹਨਤ | ਐਮੀ ਵਿਰਕ Ammy Virk ਨੇ ਪੀਟੀਸੀ ਪੰਜਾਬੀ ਦੀ ਇੱਕ ਇੰਟਰਵਿਊ ਵਿੱਚ ਦਸਿਆ ਕਿ ਉਨ੍ਹਾਂ ਨੇ ਇਸ ਫ਼ਿਲਮ ਲਈ ਤਕਰੀਬਨ ੧੬ ਕਿਲੋ ਭਾਰ ਘਟਾਇਆ ਸੀ | ਜਦੋ ਇਸ ਫ਼ਿਲਮ ਦੀ ਗੱਲ ਸ਼ੁਰੂ ਹੋਈ ਸੀ ਉਸ ਵਕ਼ਤ ਐਮੀ ਦਾ ਭਾਰ 84 ਕਿਲੋ ਸੀ ਫਿਰ ਉਨ੍ਹਾਂ ਨੇ ਫ਼ਿਲਮ ਨਿੱਕਾ ਜ਼ੈਲਦਾਰ ੨ ਲਈ ਭਾਰ ਘਟਾਇਆ | ਜੋ ਘੱਟ ਕੇ 67 ਕਿੱਲੋ ਹੋ ਗਿਆ ਫਿਰ ਉਨ੍ਹਾਂ ਨੇ ਫ਼ਿਲਮ ਲੌਂਗ ਲਾਚੀ ਲਈ ਤਕਰੀਬਨ 8 ਕਿੱਲੋ ਭਾਰ ਵਧਾਇਆ ਅਤੇ ਫਿਰ ਇਸ ਫ਼ਿਲਮ ਲਈ ਭਾਰ ਘਟਾਇਆ ਤੇ ਲੈ ਕੇ ਆਏ 61 ਕਿੱਲੋ ਤੇ | team harjeeta ਓਮ ਜੀ ਗਰੁੱਪ ਦੀ ਪਹਿਲੀ ਹੋਮ ਪ੍ਰੋਡਕਸ਼ਨ ਫਿਲਮ 'ਹਰਜੀਤਾ' ਜੋ ਕਿ 18 ਮਈ ਨੂੰ ਰਿਲੀਜ਼ ਹੋਵੇਗੀ, ਦਾ ਦੂਜਾ ਪੋਸਟਰ ਭਰਪੂਰ ਉਤਸ਼ਾਹ ਨਾਲ ਰਿਲੀਜ਼ ਕੀਤਾ ਗਿਆ। ਇਸ ਪੋਸਟਰ ਤੇ ਟਰੇਲਰ ਨੂੰ ਦਰਸ਼ਕਾਂ ਵਲੋਂ ਵੀ ਬੇਹੱਦ ਪਸੰਦ ਕੀਤਾ ਗਿਆ। ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਹਰਜੀਤਾ' ਫਿਲਮ ਦੇ ਪ੍ਰੋਡਿਊਸਰ ਮਨੀਸ਼ ਸਾਹਨੀ (ਓਮ ਜੀ ਗਰੁੱਪ) ਨੇ ਦੱਸਿਆ ਕਿ ਟਰੇਲਰ ਤੇ ਪੋਸਟਰ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Advertisment
Ammy Virk Interview team harjeeta ਯੂ-ਟਿਊਬ 'ਤੇ ਟਰੇਲਰ ਤੇ ਪੋਸਟਰ ਨੂੰ ਕੁਝ ਹੀ ਦਿਨਾਂ ਵਿਚ ਲਗਭਗ 4 ਮਿਲੀਅਨ ਵਿਊਜ਼ ਮਿਲ ਗਏ ਹਨ। ਪ੍ਰੋਡਿਊਸਰ ਮਨੀਸ਼ ਸਾਹਨੀ ਨੇ ਅਪੀਲ ਕੀਤੀ ਕਿ ਜਿਸ ਤਰ੍ਹਾਂ ਦਰਸ਼ਕਾਂ ਨੇ ਫਿਲਮ ਦੇ ਟਰੇਲਰ ਤੇ ਪੋਸਟਰ ਨੂੰ ਰਿਸਪਾਂਸ ਦਿੱਤਾ ਹੈ, ਉਸੇ ਤਰ੍ਹਾਂ ਉਹ 28 ਮਈ ਨੂੰ ਰਿਲੀਜ਼ ਹੋਣ ਵਾਲੀ 'ਹਰਜੀਤਾ' ਫਿਲਮ ਨੂੰ ਚੰਗਾ ਰਿਸਪਾਂਸ ਦੇਣਗੇ।
Advertisment
Ammy Virk ਦੱਸਣਯੋਗ ਹੈ ਕਿ ਇਸ ਫਿਲਮ 'ਚ ਮਸ਼ਹੂਰ ਗਾਇਕ ਤੇ ਅਦਾਕਾਰ ਐਮੀ ਵਿਰਕ Ammy Virk ਹੈ। ਆਉਣ ਵਾਲੀ ਫਿਲਮ 'ਹਰਜੀਤਾ Harjeeta ' ਭਾਰਤੀ ਹਾਕੀ ਖਿਡਾਰੀ ਹਰਜੀਤ ਸਿੰਘ ਤੁੱਲੀ ਦੀ ਕਹਾਣੀ 'ਤੇ ਅਧਾਰਿਤ ਹੈ। ਹਰਜੀਤ ਸਿੰਘ ਤੁੱਲੀ ਸਾਲ 2016 ਜੂਨੀਅਰ ਹਾਕੀ ਵਰਲਡ ਕੱਪ ਦੇ ਜੇਤੂ ਕਪਤਾਨ ਹਨ। ਹਰਜੀਤ ਸਿੰਘ ਤੁੱਲੀ ਇਕ ਟਰੱਕ ਡਰਾਈਵਰ ਦਾ ਬੇਟਾ ਹੈ। ਹਰਜੀਤ ਕਿਵੇਂ-ਕਿਵੇਂ ਮੁਸ਼ਕਿਲਾਂ ਚੋਂ ਲੰਘ ਕੇ ਅੱਗੇ ਵਧਿਆ ਉਹ ਸਭ ਇਸ ਫਿਲਮ 'ਚ ਦਰਸਾਇਆ ਜਾਵੇਗਾ। Ammy Virk
Advertisment

Stay updated with the latest news headlines.

Follow us:
Advertisment
Advertisment
Latest Stories
Advertisment