Advertisment

ਭਿੰਦਾ ਔਜਲਾ ਦਾ ਫੇਸਟਾਈਮ ਗੀਤ ਹੋ ਗਿਆ ਹੈ ਜਾਰੀ

author-image
By Gourav Kochhar
New Update
ਭਿੰਦਾ ਔਜਲਾ ਦਾ ਫੇਸਟਾਈਮ ਗੀਤ ਹੋ ਗਿਆ ਹੈ ਜਾਰੀ
Advertisment
ਭਿੰਦਾ ਔਜਲਾ ਦਾ ਫੇਸਟਾਈਮ ਆ ਗਿਆ ਜੀ ਸਾਰਿਆਂ ਦੇ ਸਾਹਮਣੇ | ਹੈਪ੍ਪੀ ਰਾਏਕੋਟੀ ਨੇ ਫੇਸਟਾਈਮ ਬੜ੍ਹੀ ਹੀ ਮੇਹਨਤ ਨਾਲ ਬਣਾਇਆ ਹੈ ਤੇ ਭਿੰਦਾ ਔਜਲਾ ਨੇ ਵੀ ਇਸਨੂੰ ਪੂਰਾ ਦੱਬ ਕੇ ਗਿਆ ਹੈ | ਤਾਂਹੀ ਤਾਂ ਤੁਸੀਂ ਸਾਰੀਆਂ ਨੇ ਵੀ ਇਸ ਗੀਤ ਨੂੰ ਸੁਣਦੇ ਹੀ ਖੁਲ ਕੇ ਭੰਗੜਾ ਪਾਇਆ ਹੈ | ਭਿੰਦਾ ਔਜਲਾ Bhinda Aujla ਨੇ ਬੜੇ ਚਿਰਾਂ ਤੋਂ ਬਾਅਦ ਇਕ ਬੀਟ ਗੀਤ ਕਿੱਤਾ ਹੈ ਜੋ ਬਾਲਾ ਈ ਕਮਾਲ ਦਾ ਹੈ | ਇਸ ਗੀਤ ਦੀ ਕੰਪੋਜ਼ਿਸ਼ਨ ਇੰਨ੍ਹੀ ਕਮਾਲ ਦੀ ਹੈ ਕਿ ਜੋ ਵੀ ਸੁਨ ਰਿਹਾ ਖੁਲ ਕੇ ਭੰਗੜਾ ਪਾ ਰਿਹਾ ਹੈ | ਇਸਲਈ ਜੇ ਤੁਸੀਂ ਵੀ ਪਾਉਣਾ ਚਾਹੁੰਦੇ ਹੋ ਭੰਗੜੇ ਤੇ ਸੁਣੋ ਇਸ ਗੀਤ ਨੂੰ PTC Punjabi ਅਤੇ PTC Chakde ਉੱਤੇ !
Advertisment
publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment