Advertisment

ਮਲਾਇਕਾ ਅਰੋੜਾ ਦੇ ਚੱਕਰ 'ਚ ਜ਼ਾਇਦਾਦ ਤੋਂ ਬੇਦਖਲ ਹੋਏ ਬੋਨੀ ਕਪੂਰ !

author-image
By Rupinder Kaler
New Update
ਮਲਾਇਕਾ ਅਰੋੜਾ ਦੇ ਚੱਕਰ 'ਚ ਜ਼ਾਇਦਾਦ ਤੋਂ ਬੇਦਖਲ ਹੋਏ ਬੋਨੀ ਕਪੂਰ !
Advertisment
ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦੇ ਵਿਆਹ ਤੇ ਅਫੇਅਰ ਦੇ ਚਰਚੇ ਤਾਂ ਹਰ ਥਾਂ ਤੇ ਹੁੰਦੇ ਹਨ । ਇਹਨਾਂ ਦੋਹਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਵਾਇਰਲ ਹੁੰਦੀਆਂ ਹਨ ਕਿ ਜਿਵੇਂ ਘਰ ਦੀ ਗੱਲ ਹੋਵੇ । ਕੁਝ ਲੋਕ ਤਾਂ ਦੋਹਾਂ ਦੇ ਅਫੇਅਰ ਨੂੰ ਗੰਭੀਰਤਾ ਨਾਲ ਲੈਂਦੇ ਹਨ ਜਦੋਂ ਕਿ ਕੁਝ ਚੁੱਟਕੀ ਲੈਂਦੇ ਹਨ । ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਇੰਸਟਾਗ੍ਰਾਮ 'ਤੇ । arjun-kapoor-and-malaika-arora arjun-kapoor-and-malaika-arora ਬੋਨੀ ਕਪੂਰ ਦੇ ਨਾਂ ਤੋਂ ਚਲ ਰਹੇ ਇੱਕ ਫਰਜ਼ੀ ਅਕਾਊਂਟ 'ਤੇ ਇੱਕ ਸ਼ਖਸ ਨੇ ਅਜਿਹੀ ਪੋਸਟ ਪਾਈ ਹੈ ਕਿ ਉਹ ਸੁਰਖੀਆਂ ਵਿੱਚ ਬਣਿਆ ਹੋਇਆ ਹੈ । ਬੋਨੀ ਕਪੂਰ ਆਫੀਸ਼ੀਅਲ ਨਾਂਅ ਨਾਲ ਚੱਲ ਰਹੇ ਇਸ ਫਰਜ਼ੀ ਅਕਾਊਂਟ ਤੋਂ ਕਿਸੇ ਸ਼ਖਸ ਨੇ ਮਲਾਇਕਾ ਦੀ ਫੋਟੋ ਤੇ ਲਿਖਿਆ ਹੈ ਕਿ 'ਉਹ ਆਪਣੀ ਜਾਇਦਾਦ ਵਿੱਚੋਂ ਇੱਕ ਫੁੱਟੀ ਕੌਡੀ ਵੀ ਅਰਜੁਨ ਕਪੂਰ ਨੂੰ ਨਹੀਂ ਦੇਵੇਗਾ, ਬੋਨੀ ਦੇ ਇਸ ਫਰਜ਼ੀ ਪਰੋਫਾਈਲ ਵਾਲੇ ਕਮੈਂਟ ਤੇ ਇੱਕ ਯੂਜਰ ਨੇ ਲਿਖਿਆ ਹੈ ਕਿ ਨਾ ਦੇਣਾ ਅੰਕਲ ਜੀ ਮਲਾਇਕਾ ਦੇ ਕੋਲ ਬਹੁਤ ਪੈਸਾ ਹੈ' publive-image ਤੁਹਾਨੂੰ ਦੱਸ ਦਿੰਦੇ ਹਾਂ ਕਿ ਅਰਜੁਨ ਤੇ ਮਲਾਇਕਾ ਦੇ ਰਿਸ਼ਤੇ ਨੂੰ ਲੈ ਕੇ ਬੋਨੀ ਕਪੂਰ ਨੇ ਹਾਲੇ ਤੱਕ ਕੋਈ ਵੀ ਪਾਜੀਟਿਵ ਰਿਸਪਾਂਸ ਨਹੀਂ ਦਿੱਤਾ ਹੈ । ਸ਼ਾਇਦ ਇਸੇ ਕਰਕੇ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਕਮੈਂਟ ਬਾਜ਼ੀ ਹੁੰਦੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment