Advertisment

ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਖਿਆਮ ਦੀ ਪਤਨੀ ਜਗਜੀਤ ਕੌਰ ਦਾ ਦਿਹਾਂਤ

author-image
By Shaminder
New Update
ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਖਿਆਮ ਦੀ ਪਤਨੀ ਜਗਜੀਤ ਕੌਰ ਦਾ ਦਿਹਾਂਤ
Advertisment
ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਖਿਆਮ (Khayyam) ਦੀ ਪਤਨੀ ਜਗਜੀਤ ਕੌਰ
Advertisment
(Jagjit Kaur) ਦਾ ਦਿਹਾਂਤ ਹੋ ਗਿਆ ਹੈ । ਉਹ 93 ਸਾਲ ਦੀ ਸੀ, ਖਿਆਮ ਦੇ ਦਿਹਾਂਤ ਤੋਂ ਬਾਅਦ ਜਗਜੀਤ ਕੌਰ ਇੱਕਲੀ ਰਹਿ ਗਈ ਸੀ। ਉਸ ਦਾ ਇੱਕ ਪੁੱਤਰ ਸੀ ਜਿਸ ਦੀ ਕੁਝ ਸਾਲ ਪਹਿਲਾਂ ਹੀ ਮੌਤ ਹੋ ਗਈ ਸੀ ।ਹੁਣ ਉਨ੍ਹਾਂ ਦੇ ਪਰਿਵਾਰ ‘ਚ ਕੋਈ ਵੀ ਨਹੀਂ ਬਚਿਆ ਹੈ । khyam,,-min Image From Google ਹੋਰ ਪੜ੍ਹੋ : ਨਿਮਰਤ ਖਹਿਰਾ ਨੇ ਆਪਣੀ ਫ਼ਿਲਮ ‘ਜੇ ਜੱਟ ਵਿਗੜ ਗਿਆ’ ਦੇ ਸੈੱਟ ਤੋਂ ਸਾਂਝੀ ਕੀਤੀ ਤਸਵੀਰ  ਜਗਜੀਤ ਨੇ ਖਿਆਮ ਸਾਹਿਬ ਦੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ । ਮੀਡੀਆ ਰਿਪੋਟਸ ਮੁਤਾਬਿਕ ਦੋਵਾਂ ਦੀ ਮੁਲਾਕਾਤ ਦਾਦਰ ਰੇਲਵੇ ਸਟੇਸ਼ਨ ‘ਤੇ ਹੋਈ ਸੀ, ਉਦੋਂ ਜਗਜੀਤ ਕੌਰ ਨੇ ਖਿਆਮ ਸਾਹਿਬ ਨੂੰ ਇਕ ਸਟਾਕਰ ਸਮਝ ਲਿਆ ਸੀ ਤੇ ਉਹ ਉਨ੍ਹਾਂ ਤੋਂ ਪਿੱਛਾ ਛੁਡਾਉਣ ਲਈ ਤੇਜ਼ ਰਫ਼ਤਾਰ 'ਚ ਆਪਣੀ ਦਿਸ਼ਾ ਵੱਲ ਵਧਦੀ ਜਾ ਰਹੀ ਸਨ।
Advertisment
jagjit,,-min Image From Google ਜਦੋਂ ਦੋਵਾਂ ਦਾ ਸਾਹਮਣਾ ਹੋਇਆ ਤਾਂ ਖਿਆਮ ਸਾਹਿਬ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਮਿਊਜ਼ਿਕ ਕੰਪੋਜ਼ਰ ਹਨ ਤੇ ਫਿਰ ਜਾ ਕੇ ਜਗਜੀਤ ਕੌਰ ਦੇ ਸਾਹ ਵਿਚ ਸਾਹ ਆਇਆ
 
View this post on Instagram
 

A post shared by Viral Bhayani (@viralbhayani)

ਖਿਆਮ ਤੇ ਜਗਜੀਤ ਕੌਰ ਦੀ ਜੁਗਲਬੰਦੀ ਕਮਾਲ ਦੀ ਸੀ, ਖਿਆਮ ਸਾਹਿਬ ਦਾ ਮਿਊਜ਼ਿਕ ਤੇ ਜਗਜੀਤ ਕੌਰ ਦੀ ਆਵਾਜ਼, ਦੋਵੇਂ ਜਦੋਂ ਮਿਲ ਜਾਂਦੇ ਸਨ, ਤਾਂ ਕੀ ਕਹਿਣੇ ਹੁੰਦੇ ਸਨ।ਦੋਵਾਂ ਨੇ ਆਪਣੀ ਜਾਇਦਾਦ ਟਰੱਸਰ ਦੇ ਨਾਂਅ ਕੀਤੀ ਹੋਈ ਹੈ ਜੋ ਕਿ ਜ਼ਰੂਰਤਮੰਦ ਲੋਕਾਂ ਲਈ ਬਣਾਈ ਗਈ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment