Advertisment

ਅਨੁਸ਼ਕਾ ਸ਼ਰਮਾ ਦੀ ਇਜਾਜ਼ਤ ਤੋਂ ਬਗੈਰ ਇਸ ਪ੍ਰਸਿੱਧ ਬਰੈਂਡ ਨੇ ਸ਼ੇਅਰ ਕੀਤੀ ਅਦਾਕਾਰਾ ਦੀ ਤਸਵੀਰ, ਭੜਕੀ ਅਦਾਕਾਰਾ ਨੇ ਲਾਈ ਕਲਾਸ

author-image
By Shaminder
New Update
ਅਨੁਸ਼ਕਾ ਸ਼ਰਮਾ ਦੀ ਇਜਾਜ਼ਤ ਤੋਂ ਬਗੈਰ ਇਸ ਪ੍ਰਸਿੱਧ ਬਰੈਂਡ ਨੇ ਸ਼ੇਅਰ ਕੀਤੀ ਅਦਾਕਾਰਾ ਦੀ ਤਸਵੀਰ, ਭੜਕੀ ਅਦਾਕਾਰਾ ਨੇ ਲਾਈ ਕਲਾਸ
Advertisment
ਅਨੁਸ਼ਕਾ ਸ਼ਰਮਾ (Anushka Sharma) ਦੀ ਇਜਾਜ਼ਤ ਤੋਂ ਬਗੈਰ ਇੱਕ ਪ੍ਰਸਿੱਧ ਬ੍ਰੈਂਡ ਦੇ ਵੱਲੋਂ ਅਦਾਕਾਰਾ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ । ਜਿਸ ਤੋਂ ਬਾਅਦ ਅਦਾਕਾਰਾ ਨੇ ਇਸ ‘ਤੇ ਗੁੱਸੇ ਜ਼ਾਹਿਰ ਕੀਤਾ ਹੈ । ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਬ੍ਰੈਂਡ ਦੇ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਨੂੰ ਸਾਂਝਾ ਕਰਦੇ ਹੋਏ ਜਵਾਬ ਮੰਗਿਆ ਹੈ ।ਜਿਸ ਦੇ ਜਵਾਬ ‘ਚ ਨਾਮੀ ਬ੍ਰੈਂਡ ਨੇ ਵੀ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ।
Advertisment
Anushka Sharma And Virat Kohli ਹੋਰ ਪੜ੍ਹੋ : ਕਈ ਸਾਲਾਂ ਬਾਅਦ ਯੁੱਧਵੀਰ ਮਾਣਕ ਨੇ ‘ਪਿਰ ਦੇਖਨ ਕੀ ਆਸ’ ਸ਼ਬਦ ਦੇ ਨਾਲ ਪੰਜਾਬੀ ਇੰਡਸਟਰੀ ‘ਚ ਕੀਤੀ ਵਾਪਸੀ, ਪ੍ਰਸ਼ੰਸਕ ਦੇ ਰਹੇ ਵਧਾਈ ਅਦਾਕਾਰਾ ਨੇ ਲਿਖਿਆ ‘ਹਾਏ ਅਨੁਸ਼ਕਾ ਸ਼ਰਮਾ, ਸਾਨੂੰ ਤੁਹਾਡੇ ਨਾਲ ਪਹਿਲਾਂ ਹੀ ਜੁੜ ਜਾਣਾ ਚਾਹੀਦਾ ਸੀ। ਕੀ ਅਸੀਂ ਚੀਜ਼ਾਂ ਨੂੰ ਅਗਲੇ ਪੱਧਰ ’ਤੇ ਲੈ ਜਾਈਏ ਫਿਰ? ਬ੍ਰਾਂਡ ਤੋਂ ਮਿਲੇ ਇਸ ਆਫਰ ਤੋਂ ਬਾਅਦ ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਕਰੀਨ ਸ਼ਾਟ ਵੀ ਸਾਂਝਾ ਕੀਤਾ । Anushka Sharma-m
Advertisment
ਹੋਰ ਪੜ੍ਹੋ : ਗਾਇਕਾ ਕਮਲਜੀਤ ਨੀਰੂ ਆਪਣੇ ਨਵ-ਵਿਆਹੇ ਪੁੱਤਰ ਦੇ ਨਾਲ ਡਿਨਰ ‘ਤੇ ਗਈ, ਕਿਹਾ ‘ਥੈਂਕ ਯੂ ਰੂਬੀ ਅਤੇ ਸਾਰੰਗ ਵਧੀਆ ਸ਼ਾਮ ਦੇ ਲਈ’ ਅਨੁਸ਼ਕਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਲਦ ਹੀ ਅਦਾਕਾਰਾ ਹੋਰ ਵੀ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ । ਦੱਸ ਦਈਏ ਕਿ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਦੇ ਨਾਲ ਵਿਆਹ ਤੋਂ ਬਾਅਦ ਫ਼ਿਲਮਾਂ ‘ਚ ਘੱਟ ਹੀ ਕੰਮ ਕੀਤਾ ਹੈ। bollywood actress anushka ਕਿਉਂਕਿ ਅਦਾਕਾਰਾ ਦੇ ਘਰ ਕੁਝ ਸਮਾਂ ਪਹਿਲਾਂ ਧੀ ਨੇ ਜਨਮ ਲਿਆ ਸੀ । ਜਿਸ ਤੋਂ ਬਾਅਦ ਉਸ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ ਅਤੇ ਹੁਣ ਅਦਾਕਾਰਾ ਮੁੜ ਤੋਂ ਫ਼ਿਲਮਾਂ ‘ਚ ਸਰਗਰਮ ਹੋ ਰਹੀ ਹੈ ।
 
View this post on Instagram
 

A post shared by AnushkaSharma1588 (@anushkasharma)

Advertisment

Stay updated with the latest news headlines.

Follow us:
Advertisment
Advertisment
Latest Stories
Advertisment