ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਖੁਸ਼ ਰਹਿਣ ਲਈ ਸਾਂਝਾ ਕਿੱਤਾ ਇਹ ਗੁਰ-ਮੰਤਰ (ਵੀਡੀਓ)

Written by  Gourav Kochhar   |  May 12th 2018 07:27 AM  |  Updated: May 12th 2018 07:29 AM

ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਖੁਸ਼ ਰਹਿਣ ਲਈ ਸਾਂਝਾ ਕਿੱਤਾ ਇਹ ਗੁਰ-ਮੰਤਰ (ਵੀਡੀਓ)

ਪੰਜਾਬੀ ਜਿੱਥੇ ਵੀ ਜਾਂਦੇ ਹਨ ਧੁਮਾਲਾਂ ਹੀ ਪਾਉਂਦੇ ਹਨ ਅਤੇ ਜਿੱਥੇ ਦੋ ਪੰਜਾਬੀ ਹੋ ਜਾਂ ਫੇਰ ਤਾਂ ਕਿ ਗਲਾਂ | ਜੀ ਹਾਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਨ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ | ਜੋ ਅੱਜ ਕਲ ਬਹੁਤ ਸੁਰਖੀਆਂ ਵਿਚ ਚੱਲ ਰਹੇ ਹਨ | ਅੱਜ ਹੀ ਉਨ੍ਹਾਂ ਦਾ ਇੱਕ ਗੀਤ "ਦੇਖੀ ਚੱਲ ਤੂੰ" ਜਾਰੀ ਹੋਇਆ ਹੈ | ਇਹ ਗੀਤ ਆਉਣ ਵਾਲੀ ਪੰਜਾਬੀ ਫ਼ਿਲਮ ਹਰਜੀਤ ਦਾ ਟਾਈਟਲ ਟਰੈਕ ਹੈ |

Follow this Mantra it will bring happiness in your life.

#SaturdayMotivation #DalerMehndi

ਗਾਇਕੀ ਦੇ ਨਾਲ ਨਾਲ ਦਲੇਰ ਮਹਿੰਦੀ ਜਿੰਦਗੀ ਦੇ ਕੁਝ ਨੁਸਖੇ ਵੀ ਦਸਦੇ ਹੋਏ ਨਜ਼ਰ ਆ ਰਹੇ ਹਨ | ਜੀ ਹਾਂ ਹਾਲ ਹੀ ਵਿਚ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਲਾਈਵ ਵੀਡੀਓ ਸੱਭ ਨਾਲ ਸਾਂਝਾ ਕਿੱਤੀ ਹੈ | ਇਸ ਵੀਡੀਓ ਵਿਚ ਉਨ੍ਹਾਂ ਨੇ ਸ਼ਨੀਵਾਰ ਦੇ ਦਿਨ ਲਈ ਇੱਕ ਮੰਤਰ ਦਸਿਆ ਹੈ ਜੋ ਮਨੁੱਖੀ ਜੀਵਨ ਵਿਚ ਖੁਸ਼ੀਆਂ ਭਰ ਦੇਵੇਗਾ |

ਦਲੇਰ ਮਹਿੰਦੀ ਦੇ ਇਸ ਖੁਸ਼ ਰਹਿਣ ਦੇ ਮੰਤਰ ਨੂੰ ਉਨ੍ਹਾਂ ਦੇ ਫੈਨਸ ਅਤੇ ਦੁਨੀਆ ਉੱਤੇ ਕਿੰਨ੍ਹਾ ਕੁ ਅਸਰ ਹੁੰਦਾ ਹੈ ਇਹ ਤਾਂ ਸਮਾਂ ਹੀ ਦਸੁਗਾ ਪਰ ਉਨ੍ਹਾਂ ਦਾ ਮਨੁੱਖੀ ਜੀਵਨ ਵਿਚ ਖੁਸ਼ੀ ਪਾਉਣ ਦਾ ਤਰੀਕਾ ਕਮਾਲ ਦਾ ਲੱਗ ਰਿਹਾ ਹੈ ਅਤੇ ਉਮੀਦ ਕਰਾਂਗੇ ਕਿ ਦਲੇਰ ਮਹਿੰਦੀ ਆਉਣ ਵਾਲੇ ਸਮੇਂ ਚ ਵੀ ਲੋਕਾਂ ਨਾਲ ਅਜਿਹੇ ਕੁਝ ਮੰਤਰ ਸਾਂਝਾ ਕਰਨ |

Daler Mehndi


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network