Advertisment

ਮਸ਼ਹੂਰ ਰੈਪਰ ਅਤੇ ਗਾਇਕ ਬਾਬਾ ਸਹਿਗਲ ਦੇ ਪਿਤਾ ਦਾ ਦਿਹਾਂਤ, ਕੋਰੋਨਾ ਵਾਇਰਸ ਨਾਲ ਪੀੜਤ ਸਨ

author-image
By Shaminder
New Update
ਮਸ਼ਹੂਰ ਰੈਪਰ ਅਤੇ ਗਾਇਕ ਬਾਬਾ ਸਹਿਗਲ ਦੇ ਪਿਤਾ ਦਾ ਦਿਹਾਂਤ, ਕੋਰੋਨਾ ਵਾਇਰਸ ਨਾਲ ਪੀੜਤ ਸਨ
Advertisment
ਕੋਰੋਨਾ ਵਾਇਰਸ ਲੋਕਾਂ ਦੀ ਜ਼ਿੰਦਗੀ ‘ਤੇ ਕਹਿਰ ਬਣ ਕੇ ਟੁੱਟ ਰਿਹਾ ਹੈ । ਹੁਣ ਤੱਕ ਇਸ ਵਾਇਰਸ ਦੇ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ । ਜਦੋਂਕਿ ਕਈ ਲੋਕ ਇਸ ਭਿਆਨਕ ਬਿਮਾਰੀ ਦੇ ਨਾਲ ਜੂਝ ਰਹੇ ਹਨ । ਮਸ਼ਹੂਰ
Advertisment
ਰੈਪਰ ਬਾਬਾ ਸਹਿਗਲ ਦੇ ਪਿਤਾ ਜਸਪਾਲ ਸਹਿਗਲ ਦੀ ਵੀ ਕੋਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ । baba Sehgal Image From Baba Sehgal's Instagram
Advertisment
ਹੋਰ ਪੜ੍ਹੋ  : ਅਦਾਕਾਰ ਕਬੀਰ ਬੇਦੀ ਨੇ ਆਪਣੇ ਬੇਟੇ ਸਿਧਾਰਥ ਦੀ ਖੁਦਕੁਸ਼ੀ ਨੂੰ ਲੈ ਕੇ ਕੀਤੇ ਕਈ ਖੁਲਾਸੇ Baba Image From Baba Sehgal's Instagram ਉਨ੍ਹਾਂ ਦੇ ਪਿਤਾ ਜਸਪਾਲ ਸਹਿਗਲ ਕੋਰੋਨਾ ਵਾਇਰਸ ਨਾਲ ਪੀੜਤ ਸਨ।  ਜਸਪਾਲ ਸਿੰਘ ਆਪਣੀ ਬੇਟੀ ਅਤੇ ਦਾਮਾਦ ਦੇ ਨਾਲ ਲਖਨਊ ‘ਚ ਸਨ । ਬਾਬਾ ਸਹਿਗਲ ਨੇ ਆਪਣੇ ਪਿਤਾ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਅੱਜ ਪਿਤਾ ਜੀ ਸਾਨੂੰ ਛੱਡ ਕੇ ਚਲੇ ਗਏ, ਪੂਰੀ ਜ਼ਿੰਦਗੀ ਕਿਸੇ ਯੋਧਾ ਵਾਂਗ ਲੜੇ, ਪਰ ਕੋਵਿਡ ਦੇਅੱਗੇ ਹਾਰ ਗਏ’। baba sehgal Image From Baba Sehgal's Instagram ਬਾਬਾ ਸਹਿਗਲ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਉਨ੍ਹਾਂ ਦੇ ਫੈਨਸ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਪਿਤਾ ਦੀ ਦਿਹਾਂਤ ‘ਤੇ ਦੁੱਖ ਜਤਾਇਆ ਜਾ ਰਿਹਾ ਹੈ ।ਦੱਸ ਦਈਏ ਕਿ ਬਾਬਾ ਸਹਿਗਲ ਦੇ ਪਿਤਾ ਜੀ ਕੋਰੋਨਾ ਤੋਂ ਰਿਕਵਰ ਕਰ ਰਹੇ ਸਨ, ਪਰ ਅਚਾਨਕ ਦੇਰ ਰਾਤ ਉਨ੍ਹਾਂ ਦਾ ਆਕਸੀਜ਼ਨ ਲੇਵਲ ਡਿੱਗ ਗਿਆ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ ।
 
View this post on Instagram
 

A post shared by Baba Sehgal (@babasehgal)

Advertisment

Stay updated with the latest news headlines.

Follow us:
Advertisment
Advertisment
Latest Stories
Advertisment