ਇਹ ਹੈ ਟੀਵੀ ਇੰਡਸਟਰੀ ਦਾ ਮਸ਼ਹੂਰ ਅਦਾਕਾਰ,ਪਰ ਹੁਣ ਪਛਾਨਣਾ ਵੀ ਹੋਇਆ ਮੁਸ਼ਕਿਲ

Written by  Shaminder   |  July 09th 2019 10:24 AM  |  Updated: July 09th 2019 10:24 AM

ਇਹ ਹੈ ਟੀਵੀ ਇੰਡਸਟਰੀ ਦਾ ਮਸ਼ਹੂਰ ਅਦਾਕਾਰ,ਪਰ ਹੁਣ ਪਛਾਨਣਾ ਵੀ ਹੋਇਆ ਮੁਸ਼ਕਿਲ

ਟੀਵੀ ਸੀਰੀਅਲ 'ਚ ਆਪਣੀ ਖ਼ਾਸ ਪਛਾਣ ਬਨਾਉਣ ਵਾਲੇ ਅਦਾਕਾਰ ਰਾਮ ਕਪੂਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ 'ਚ ਤੁਸੀਂ ਉਨ੍ਹਾਂ ਦੇ ਇਸ ਰੂਪ ਨੂੰ ਵੇਖ ਕੇ ਪਛਾਣ ਵੀ ਨਹੀਂ ਸਕਦੇ । ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕੀ ਹੋਇਆ ਕਿ ਜ਼ਿਆਦਾ ਸਮਾਰਟ ਲੱਗਣ ਲੱਗ ਪਏ ਨੇ ਰਾਮ ਕਪੂਰ ਜਾਂ ਫਿਰ ਮੇਕਅੱਪ ਕਾਰਨ ਉਹ ਪਛਾਣ 'ਚ ਨਹੀਂ ਆ ਰਹੇ ਤਾਂ ਅਜਿਹਾ ਨਹੀਂ ਹੈ ।

ਹੋਰ ਵੇਖੋ :Search ਟੀਵੀ ਟੀਵੀ ਐਕਟਰ ਮੋਹਿਤ ਮਲਿਕ ਨੇ ਗੁਰਦੁਆਰਾ ਸਾਹਿਬ ‘ਚ ਸੇਵਾ ਕਰਕੇ, ਪਾਈ ਭਾਵੁਕ ਪੋਸਟ

tv actor ram kapoor transformation के लिए इमेज परिणाम

ਦਰਅਸਲ ਉਹ ਪਿਛਲੇ ਲੰਮੇ ਸਮੇਂ ਤੋਂ ਮੀਡੀਆ ਤੋਂ ਦੂਰ ਸਨ। ਪਰ ਹੁਣ ਲੰਮੇ ਸਮੇਂ ਬਾਅਦ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੀ ਲੁੱਕ ਪੂਰੀ ਤਰ੍ਹਾਂ ਬਦਲੀ ਹੋਈ ਹੈ ।

tv actor ram kapoor transformation के लिए इमेज परिणाम

'ਬੜੇ ਅੱਛੇ ਲਗਤੇ ਹੈਂ' ਸੀਰੀਅਲ 'ਚ ਆਪਣੀ ਖ਼ਾਸ ਪਛਾਣ ਬਨਾਉਣ ਵਾਲੇ ਇਸ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਅੱਗੇ ਨਾਲੋਂ ਸਲਿੱਮ ਨਜ਼ਰ ਆ ਰਹੇ ਨੇ । ਇਸ ਦੇ ਨਾਲ ਹੀ ਉਨ੍ਹਾਂ ਦੇ ਕਾਲੇ ਵਾਲ ਸਫੇਦ ਨਜ਼ਰ ਆ ਰਹੇ ਹਨ । ਰਾਮ ਕਪੂਰ ਪਿਛਲੇ ਲੰਮੇ ਸਮੇਂ ਤੋਂ ਆਪਣੀ ਫ਼ਿਟਨੈੱਸ 'ਤੇ ਕੰਮ ਕਰ ਰਹੇ ਸਨ । ਸਾਲ 2017 'ਚ ਉਨ੍ਹਾਂ ਨੂੰ ਜਿੰਮ 'ਚ ਪਸੀਨਾ ਵਹਾਉਂਦੇ ਹੋਏ ਵੇਖਿਆ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network