Advertisment

ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੇ ਡਾਂਸ ਮੂਵਸ ਆ ਰਹੇ ਸਭ ਨੂੰ ਪਸੰਦ, ਹਿਮਾਂਸ਼ੀ ਖੁਰਾਣਾ ਨੇ ਸਾਂਝਾ ਕੀਤਾ ਵੀਡੀਓ

author-image
By Shaminder
New Update
ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੇ ਡਾਂਸ ਮੂਵਸ ਆ ਰਹੇ ਸਭ ਨੂੰ ਪਸੰਦ, ਹਿਮਾਂਸ਼ੀ ਖੁਰਾਣਾ ਨੇ ਸਾਂਝਾ ਕੀਤਾ ਵੀਡੀਓ
Advertisment
ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ‘ਤੂੰ ਕੱਲ੍ਹਾ ਹੀ ਸੋਹਣਾ ਨਈਂ’ ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ ।ਇਸ ਗੀਤ ‘ਚ ਸੋਨਾਲੀ ਭਦੌੜੀਆ ਵੀ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੇ ਨੇ । ਹੋਰ ਵੇਖੋ:ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਦਾ ਨਵਾਂ ਗਾਣਾ ‘ਕੱਲਾ ਸੋਹਣਾ ਨਹੀਂ’ ਹਰ ਪਾਸੇ ਪਾ ਰਿਹਾ ਹੈ ਧੱਕ, ਲੱਖਾਂ ਦੀ ਗਿਣਤੀ ’ਚ ਹੋਏ ਵੀਵਰਜ਼
Advertisment
https://www.instagram.com/p/B99Ir3yhIOD/ ਦੱਸ ਦਈਏ ਕਿ ਇੱਕ ਰਿਆਲਟੀ ਸ਼ੋਅ ਤੋਂ ਬਾਅਦ ਇਹ ਜੋੜੀ ਕਾਫੀ ਚਰਚਾ ਵਿੱਚ ਹੈ ਤੇ ਦੋਹਾਂ ਦੀ ਜੋੜੀ ਨੂੰ ਖੂਬ ਸਰਾਹਿਆ ਵੀ ਜਾ ਰਿਹਾ ਹੈ । ਹਿਮਾਂਸ਼ੀ ਖੁਰਾਣਾ ਨੇ ਹਾਲ ਹੀ ‘ਚ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ ਜਿਸ ‘ਚ ਆਸਿਮ ਰਿਆਜ਼ ਦੇ ਨਾਲ ਹਿਮਾਂਸ਼ੀ ਖੁਰਾਣਾ ਅਤੇ ਉਨ੍ਹਾਂ ਦੀ ਮਾਂ ਵੀ ਨਜ਼ਰ ਆਏ ਸਨ । https://www.instagram.com/p/B98pug6gxaE/ ਦੋਵਾਂ ਦੀ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ ।ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ਼ ਗਿੱਲ ਉਸ ਵੇਲੇ ਚਰਚਾ ‘ਚ ਆਈਆਂ ਸਨ ਜਦੋਂ ਦੋਵਾਂ ਦਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ ਅਤੇ ਦੋਨਾਂ ਦਰਮਿਆਨ ਕਾਫੀ ਦਿਨਾਂ ਤੱਕ ਝਗੜਾ ਚੱਲਿਆ ਸੀ । https://www.instagram.com/p/B932Iv6hPRN/ ਜਿਸ ਤੋਂ ਬਾਅਦ ਦੋਵੇਂ ਇੱਕ ਰਿਆਲਟੀ ਸ਼ੋਅ ‘ਚ ਵਿਖਾਈ ਦਿੱਤੀਆਂ ਸਨ ਅਤੇ ਦੋਵਾਂ ਦੀ ਜੋੜੀ ਨੇ ਸ਼ੋਅ ‘ਚ ਕਾਫੀ ਸੁਰਖੀਆਂ ਵਟੋਰੀਆਂ ਸਨ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment