'ਮਿਲਖਾ' ਤੋਂ ਬਾਅਦ ਫਰਾਹਨ ਅਖਤਰ ਬਣਨ ਜਾ ਰਹੇ ਨੇ ਬੌਕਸਰ, ਇਸ ਫਿਲਮ 'ਚ ਆਉਣਗੇ ਨਜ਼ਰ

Written by  Aaseen Khan   |  February 27th 2019 06:34 PM  |  Updated: February 27th 2019 06:34 PM

'ਮਿਲਖਾ' ਤੋਂ ਬਾਅਦ ਫਰਾਹਨ ਅਖਤਰ ਬਣਨ ਜਾ ਰਹੇ ਨੇ ਬੌਕਸਰ, ਇਸ ਫਿਲਮ 'ਚ ਆਉਣਗੇ ਨਜ਼ਰ

'ਮਿਲਖਾ' ਤੋਂ ਬਾਅਦ ਫਰਾਹਨ ਅਖਤਰ ਬਣਨ ਜਾ ਰਹੇ ਨੇ ਬੌਕਸਰ, ਇਸ ਫਿਲਮ 'ਚ ਆਉਣਗੇ ਨਜ਼ਰ : ਓਲੰਪੀਅਨ ਮਿਲਖਾ ਸਿੰਘ ਦੀ ਬਾਇਓਪਿਕ ਫਿਲਮ 'ਚ ਉਹਨਾਂ ਦਾ ਦਮਦਾਰ ਰੋਲ ਨਿਭਾਉਣ ਵਾਲੇ ਫਰਾਹਨ ਅਖਤਰ ਜਲਦ ਇੱਕ ਹੋਰ ਸਪੋਰਟਜ਼ ਫਿਲਮ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਹਨ। ਫਿਲਮ ਦਾ ਨਾਮ ਹੋਣ ਵਾਲਾ ਹੈ 'ਤੂਫ਼ਾਨ' ਜਿਸ 'ਚ ਫਰਾਹਨ ਅਖਤਰ ਬੌਕਸਰ ਦਾ ਕਿਰਦਾਰ ਨਿਭਾਉਣ ਵਾਲੇ ਹਨ।

Last day of Voice of Punjab Season 9 Voting! Have you voted yet? Click here, if Not.

 

View this post on Instagram

 

Thank you to the legendary @anil.kumble for nominating my name to share #MyDefyMoment. It was at the press conference in Chandigarh to announce my playing the role of Milkha Singh. A journalist openly asked Rakeysh Mehra, the director if he’d made a wrong choice in casting me in the titular role. I wasn’t an athlete, wasn’t Sikh, have lived in a city all my life, nor do I speak Punjabi. Rakeysh answered in my defence but that question fuelled my determination to be the best Milkha I could be. To give every ounce of energy I had to creating a believable portrayal. It was one of the toughest experiences of my life but worth every drop of sweat. Although my first reaction to that journalists question was feeling annoyed, I thank her for lighting the fire that pushed me to defy that perception. We all have such moments in our lives.. so #GetSetDefy and be the best version of yourself. I further nominate @nidhhiagerwal to share her Defy moment. @DFYSport

A post shared by Farhan Akhtar (@faroutakhtar) on

ਬਾਕਸਿੰਗ ਉੱਤੇ ਅਧਾਰਿਤ ਇਸ ਫਿਲਮ ਨੂੰ ਓਮ ਪ੍ਰਕਾਸ਼ ਮਹਿਰਾ ਡਾਇਰੈਕਟ ਕਰਨ ਵਾਲੇ ਹਨ। ਦੱਸ ਦਈਏ 'ਭਾਗ ਮਿਲਖਾ ਭਾਗ' ਨੂੰ ਵੀ ਓਮਪ੍ਰਕਾਸ਼ ਮਹਿਰਾ ਨੇ ਹੀ ਡਾਇਰੈਕਟ ਕੀਤਾ ਸੀ। ਜਿਸ 'ਚ ਫਰਾਹਨ ਅਖਤਰ ਦੇ ਆਪੋਜ਼ਿਟ ਸੋਨਮ ਬਾਜਵਾ ਵੱਲੋਂ ਲੀਡ ਰੋਲ ਨਿਭਾਇਆ ਗਿਆ ਸੀ। ਹੁਣ ਇਸ ਨਵੀਂ ਫਿਲਮ ਤੂਫ਼ਾਨ ਜਿਸ 'ਚ ਫਰਾਹਨ ਅਖਤਰ ਮੁੱਕੇਬਾਜ਼ੀ ਕਰਦੇ ਹੋਏ ਨਜ਼ਰ ਆਉਣਗੇ ਇਸ ਬਾਰੇ ਫਿਲਮ ਦੇ ਕਹਾਣੀਕਾਰ ਅੰਜੁਮ ਰਾਜਾਬਲੀ ਨੇ ਜਾਣਕਾਰੀ ਦਿੱਤੀ।

ਹੋਰ ਵੇਖੋ : ਗੁਰੂ ਰੰਧਾਵਾ ਦੀ ਸਾਦਗੀ ਦਾ ਨਹੀਂ ਹੈ ਕੋਈ ਮੁਕਾਬਲਾ, ਪਿੰਡ 'ਚ ਰਹਿੰਦੇ ਨੇ ਇਸ ਤਰਾਂ, ਦੇਖੋ ਵੀਡੀਓ

 

View this post on Instagram

 

Linen it up ?.. #MadeForTheDifferent @thelinenclub @satyaki1567 #bts #funtimes Styled by: @narendrakumarahmed @doit_talent

A post shared by Farhan Akhtar (@faroutakhtar) on

ਉਹਨਾਂ ਦਾ ਕਹਿਣਾ ਹੈ ਕਿ ਇਹ ਫਿਲਮ 2019 ਦੇ ਮਿਡ 'ਚ ਫਲੋਰ 'ਤੇ ਉੱਤਰ ਸਕਦੀ ਹੈ। ਫਿਲਹਾਲ ਫਰਾਹਨ ਅਖਤਰ ਉਹਨਾਂ ਦੀ ਪ੍ਰੋਡਕਸ਼ਨ 'ਚ ਬਣੀ ਫਿਲਮ ਗਲੀ ਬੋਆਏ ਦੀ ਕਾਮਯਾਬੀ ਦਾ ਅਨੰਦ ਮਾਣ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network