Advertisment

ਖੇਤੀ ਬਿੱਲਾਂ ਖਿਲਾਫ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ, ਟੀਕਰੀ ਬਾਰਡਰ ’ਤੇ ਲਗਾਏ ਨਵੇਂ ਟੈਂਟ

author-image
By Rupinder Kaler
New Update
ਖੇਤੀ ਬਿੱਲਾਂ ਖਿਲਾਫ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ, ਟੀਕਰੀ ਬਾਰਡਰ ’ਤੇ ਲਗਾਏ ਨਵੇਂ ਟੈਂਟ
Advertisment
ਜਿੱਥੇ ਦਿੱਲੀ ਸਮੇਤ ਦੇਸ਼ ਦੇ ਹੋਰ ਰਾਜਾਂ ਵਿੱਚ
Advertisment
ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਉੱਥੇ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਧਰਨੇ ਤੇ ਬੈਠੇ ਹੋਏ । ਇੱਕ ਪਾਸੇ ਕੋਰੋਨਾ ਵਾਇਰਸ ਹੈ ਤੇ ਦੂਜੇ ਪਾਸੇ ਵੱਧ ਰਹੀ ਗਰਮੀ, ਇਸ ਦੇ ਬਾਵਜੂਦ ਕਿਸਾਨ ਧਰਨੇ ਤੇ ਬੈਠੇ ਹੋਏ ਹਨ । ਗਰਮੀ ਤੋਂ ਬਚਣ ਲਈ ਕਿਸਾਨਾਂ ਵੱਲੋਂ ਨਵੇਂ ਟੈਂਟ ਲਗਾਏ ਜਾ ਰਹੇ ਹਨ । farmer ਹੋਰ ਪੜ੍ਹੋ :
Advertisment
ਪੰਜਾਬੀ ਐਕਟਰੈੱਸ ਦ੍ਰਿਸ਼ਟੀ ਗਰੇਵਾਲ ਨੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ‘ਕੰਗਣਾ’ ਖੇਡਦੇ ਹੋਇਆਂ ਦੀ ਵੀਡੀਓ, ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਕਿਊਟ ਜਿਹਾ ਵੀਡੀਓ farmer dhrana   ਜਿਸ ਦੀ ਵੀਡੀਓ ਅਦਾਕਾਰਾ ਸੋਨੀਆ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਸੋਨੀਆ ਮਾਨ ਨਵੇਂ ਟੈਂਟ ਲਈ ਜਗ੍ਹਾ ਬਣਾਉਂਦੇ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹਏ ਉਸ ਨੇ ਲਿਖਿਆ ਹੈ ‘ਟੀਕਰੀ ਬਾਰਡਰ ਤੇ ਕਿਸਾਨ ਬੀਬੀਆਂ ਲਈ ਨਵੇਂ ਟੈਂਟ ਲਗਾਏ ਜਾ ਰਹੇ ਹਨ ।
 
View this post on Instagram
 

A post shared by Sonia Mann (@soniamann01)

ਕੜਾਕੇ ਦੀ ਗਰਮੀ ਦੇ ਬਾਵਜੂਦ ਨਿਆਂ ਦੀ ਲੜਾਈ ਜਾਰੀ ਹੈ । ਜੇ ਕੋਈ ਸਾਡੀ ਸਹਾਇਤਾ ਕਰਨਾ ਚਾਹੁੰਦਾ ਹੈ ਤਾਂ 9781693328 ਇਸ ਨੰਬਰ ਤੇ ਸੰਪਰਕ ਕਰੇ । ਅਸੀਂ ਉਦੋਂ ਤੱਕ ਅਰਾਮ ਨਹੀਂ ਕਰਾਂਗੇ ਜਦੋਂ ਤੱਕ ਇਹ ਕਾਨੂੰਨ ਵਾਪਿਸ ਨਹੀਂ ਹੋ ਜਾਂਦੇ’ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment