Advertisment

ਚਾਚੀ ਤੋਂ ਡਰ ਕੇ ਪ੍ਰਿਯੰਕਾ ਨੇ ਆਪਣੇ ਬੁਆਏ ਫਰੈਂਡ ਨੂੰ ਅਲਮਾਰੀ ਵਿੱਚ ਛੁਪਾਇਆ ਸੀ, ਜਾਣੋਂ ਦਿਲਚਸਪ ਕਿੱਸਾ

author-image
By Rupinder Kaler
New Update
ਚਾਚੀ ਤੋਂ ਡਰ ਕੇ ਪ੍ਰਿਯੰਕਾ ਨੇ ਆਪਣੇ ਬੁਆਏ ਫਰੈਂਡ ਨੂੰ ਅਲਮਾਰੀ ਵਿੱਚ ਛੁਪਾਇਆ ਸੀ, ਜਾਣੋਂ ਦਿਲਚਸਪ ਕਿੱਸਾ
Advertisment
ਪ੍ਰਿਯੰਕਾ ਚੋਪੜਾ ਦੀ ਬਾਇਓਗ੍ਰਾਫੀ ਵਿੱਚ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਕਈ ਦਿਲਚਸਪ ਕਿੱਸਿਆਂ ਦਾ ਜ਼ਿਕਰ ਹੈ । ਇਸ ਕਿਤਾਬ ਵਿੱਚ ਪ੍ਰਿਯੰਕਾ ਦਾ ਬੁਆਏ ਫਰੈਂਡ ਨਾਲ ਫੜੇ ਜਾਣ ਦੇ ਕਿੱਸੇ ਦਾ ਵੀ ਜ਼ਿਕਰ ਹੈ । ਪ੍ਰਿਯੰਕਾ ਦੇ ਬੁਆਏ ਫਰੈਂਡ ਦਾ ਨਾਂਅ ਬੌਬ ਸੀ । ਪ੍ਰਿਯੰਕਾ ਨੇ ਲਿਖਿਆ ਹੈ ‘ਉਹ 10ਵੀਂ ਜਮਾਤ ਵਿੱਚ ਪੜ੍ਹਦੀ ਸੀ ਅਤੇ ਅਮਰੀਕਾ ਵਿੱਚ ਆਪਣੀ ਚਾਚੀ ਕਿਰਨ ਨਾਲ ਰਹਿੰਦੀ ਸੀ । ਹੋਰ ਵੇਖੋ : ਵਾਰ ਵਾਰ ਦੇਖਿਆ ਜਾ ਰਿਹਾ ਹੈ ਰਵਿੰਦਰ ਗਰੇਵਾਲ ਵੱਲੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ
Advertisment
ਕਿਸਾਨਾਂ ਨੂੰ ਬਾਹਰੀ ਤਾਕਤਾਂ ਦੱਸਣ ਵਾਲੀ ਮੋਦੀ ਸਰਕਾਰ ਨੂੰ ਸੋਨਾਕਸ਼ੀ ਸਿਨਹਾ ਨੇ ਦਿੱਤਾ ਜਵਾਬ publive-image ਆਪਣੇ ਸਕੂਲ ਵਿੱਚ ਉਹ ਬੌਬ ਨੂੰ ਮਿਲੀ ਤੇ ਉਸ ਨਾਲ ਪਿਆਰ ਹੋ ਗਿਆ । ਬੌਬ ਨੇ ਪ੍ਰਿਯੰਕਾ ਨੂੰ ਗਿਫਟ ਦੇ ਤੌਰ ਤੇ ਆਪਣੀ ਚੇਨ ਦਿੱਤੀ ਹੋਈ ਸੀ । ਉਹ ਸਕੂਲ ਵਿੱਚ ਇੱਕ ਦੂਜੇ ਦਾ ਹੱਥ ਫੜਕੇ ਬੈਠਦੇ ਸਨ । ਪ੍ਰਿਯੰਕਾ ਉਸ ਦੇ ਪਿਆਰ ਵਿੱਚ ਫੁੱਲੇ ਨਹੀਂ ਸਮਾਉਂਦੀ ਸੀ । ਦਿਲਚਸਪ ਗੱਲ ਇਹ ਹੈ ਕਿ ਪ੍ਰਿਯੰਕਾ ਨੇ ਬੌਬ ਨਾਲ ਵਿਆਹ ਕਰਨ ਦਾ ਮਨ ਵੀ ਬਣਾ ਲਿਆ ਸੀ’ । priyanka ਪ੍ਰਿਯੰਕਾ ਦੱਸਦੀ ਹੈ ਕਿ ‘ਇੱਕ ਵਾਰ ਉਹ ਅਤੇ ਬੌਬ ਇੱਕ ਦੂਜੇ ਦਾ ਹੱਥ ਫੜਕੇ ਟੀਵੀ ਦੇਖ ਰਹੇ ਸਨ । ਇਸੇ ਦੌਰਾਨ ਉਸ ਨੇ ਖਿੜਕੀ ਵਿੱਚੋਂ ਆਪਣੀ ਚਾਚੀ ਨੂੰ ਆਉਂਦੇ ਹੋਏ ਦੇਖਿਆ । ਮੈਂ ਘਬਰਾ ਗਈ ਉਸ ਸਮੇਂ ਦੁਪਿਹਰ ਦੇ ਦੋ ਵੱਜੇ ਹੋਏ ਸਨ ।
Advertisment
nick and priyanka ਉਹ ਉਸ ਸਮੇਂ ਉਹ ਘਰ ਨਹੀਂ ਸੀ ਆਉਂਦੀ । ਬੌਬ ਨੂੰ ਘਰੋਂ ਕੱਢਣ ਦਾ ਹੋਰ ਕੋਈ ਰਸਤਾ ਨਹੀਂ ਸੀ । ਮੈਂ ਆਪਣੇ ਕਮਰੇ ਵੱਲ ਭੱਜੀ ਤੇ ਬੌਬ ਨੂੰ ਅਲਮਾਰੀ ਵਿੱਚ ਬੰਦ ਕਰ ਦਿੱਤਾ । ਮੈਂ ਉਸ ਨੂੰ ਕਿਹਾ ਕਿ ਇੱਥੇ ਹੀ ਰਹਿਣਾ ਜਦੋਂ ਤੱਕ ਮੈਂ ਅੰਟੀ ਨੂੰ ਦੁਕਾਨ ਤੇ ਸਮਾਨ ਲਿਆਉਣ ਲਈ ਭੇਜ ਨਾਂ ਦੇਵਾਂ’ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment