Advertisment

ਸੌਂਫ ਖਾਣ ਵਿੱਚ ਹੀ ਸਵਾਦ ਨਹੀਂ ਹੁੰਦੀ ਬਲਕਿ ਕਈ ਬਿਮਾਰੀਆਂ ਵੀ ਕਰਦੀ ਹੈ ਦੂਰ

author-image
By Rupinder Kaler
New Update
ਸੌਂਫ ਖਾਣ ਵਿੱਚ ਹੀ ਸਵਾਦ ਨਹੀਂ ਹੁੰਦੀ ਬਲਕਿ ਕਈ ਬਿਮਾਰੀਆਂ ਵੀ ਕਰਦੀ ਹੈ ਦੂਰ
Advertisment
ਸੌਂਫ ਵਿਚ ਐਂਟੀ ਆਕਸੀਡੈਂਟ, ਵਿਟਾਮਿਨ A, B, ਅਮੀਨੋ ਐਸਿਡ, ਕਾਪਲੈਕਸ, ਵਿਟਾਮਿਨ C ਤੇ D ਵਰਗੇ ਜ਼ਰੂਰੀ ਤੱਤ ਹੁੰਦੇ ਹਨ ।ਜੇਕਰ ਸੌਂਫ ਦਾ ਪਾਣੀ ਪੀਤਾ ਜਾਵੇ ਤਾਂ ਇਸ ਨਾਲ ਕਈ ਬਿਮਾਰੀਆਂ ਨੂੰ ਦੂਰ ਰੱਖਿਆ ਜਾ ਸਕਦਾ ਹੈ । ਸੌਂਫ ਦਾ ਪਾਣੀ ਪੀਣ ਨਾਲ ਦਿਲ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। publive-image ਹੋਰ ਪੜ੍ਹੋ :
Advertisment
publive-image ਮਸੂੜਿਆਂ ਲਈ ਸੌਂਫ ਦਾ ਪਾਣੀ ਬੇਹੱਦ ਕਾਰਗਰ ਹੈ। ਰੋਜ਼ਾਨਾ ਸੌਂਫ ਦਾ ਪਾਣੀ ਪੀਣ ਨਾਲ ਯਾਦਾਸ਼ਤ ਚੰਗੀ ਹੁੰਦੀ ਹੈ। ਰੋਜ਼ਾਨਾ ਸੌਂਫ ਦਾ ਪਾਣੀ ਪੀਣ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਜੇ ਰੋਜ਼ਾਨਾ 5-6 ਗ੍ਰਾਮ ਸੌਂਫ ਖਾਧੀ ਜਾਏ ਤਾਂ ਲੀਵਰ ਠੀਕ ਰਹਿੰਦਾ ਹੈ। publive-image ਰੋਜ਼ਾਨਾ ਮਿਸ਼ਰੀ ਨਾਲ ਸੌਂਫ ਖਾਣ ਨਾਲ ਆਵਾਜ਼ ਚੰਗੀ ਹੁੰਦੀ ਹੈ। ਖੰਘ ਦੀ ਸਮੱਸਿਆ ਵੀ ਨਹੀਂ ਰਹਿੰਦੀ। ਸੌਂਫ ਕੋਲੈਸਟ੍ਰੋਲ ਪੱਧਰ ਵੀ ਕਾਬੂ ‘ਚ ਰੱਖਦਾ ਹੈ। ਜੇ ਇੱਕ ਚੱਮਚ ਸੌਂਫ ਨੂੰ 2 ਕੱਪ ਪਾਣੀ ਵਿੱਚ ਉਬਾਲ ਕੇ ਪੀਤਾ ਜਾਏ ਤਾਂ ਅੰਤੜੀਆਂ ਚੰਗੀਆਂ ਰਹਿੰਦੀਆਂ ਹਨ ਤੇ ਖਾਂਸੀ ਗਾਇਬ ਹੋ ਜਾਂਦੀ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment