ਫਿਰੋਜ਼ ਖਾਨ ਦਾ ਸਿੰਗਲ ਟਰੈਕ ਹਵਾਵਾੰ ਹੋਇਆ ਰਿਲੀਜ਼ !!

Written by  PTC Buzz   |  October 06th 2017 12:38 PM  |  Updated: October 06th 2017 12:38 PM

ਫਿਰੋਜ਼ ਖਾਨ ਦਾ ਸਿੰਗਲ ਟਰੈਕ ਹਵਾਵਾੰ ਹੋਇਆ ਰਿਲੀਜ਼ !!

ਆਪਣੀ ਖੂਬਸੂਰਤ ਆਵਾਜ਼ ਤੇ ਸ਼ਖ਼ਸੀਅਤ ਲਈ ਜਾਣੇ ਜਾਂਦੇ ਪੰਜਾਬੀ ਗਾਇਕ Feroz Khan ਦਾ ਸਿੰਗਲ ਟਰੈਕ ਰਿਲੀਜ਼ ਹੋ ਚੁੱਕਿਆ ਹੈ |

Feroz Khan Hawawan

ਜੀ ਹਾਂ, ਫਿਰੋਜ਼ ਖ਼ਾਨ ਦਾ ਸੈਡ ਰੋਮਾੰਟਿਕ ਟਰੈਕ 'ਹਾਵਾਵਾੰ' ਰਿਲੀਜ਼ ਹੁੰਦਿਆਂ ਹੀ ਲੋਕਾਂ ਦੀ ਜ਼ੁਬਾਨ ਤੇ ਚੜ੍ਹ ਗਿਆ ਹੈ | ਇਹ ਗੀਤ ਇੰਨਾ ਪਿਆਰਾ 'ਤੇ ਦਿਲ ਨੂੰ ਛੂ ਜਾਣ ਵਾਲਾ ਹੈ ਕਿ ਇਕ ਵਾਰ ਸੁਣਨ ਤੋਂ ਬਾਅਦ ਜੀ ਕਰਦਾ ਹੈ ਕਿ ਇਸਨੂੰ ਬਾਰ ਬਾਰ ਸੁਣਿਆ ਜਾਵੇ | ਸੋ ਤੁਸੀ ਇਸ ਖੂਬਸੂਰਤ ਗੀਤ ਨੂੰ PTC Punjabi 'ਤੇ PTC Chakde 'ਤੇ ਸੁਣ ਸਕਦੇ ਹੋ|

https://youtu.be/ySfyOgkQ_es


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network