Advertisment

ਫ਼ਿਲਮ ਸਰਦਾਰ ਮੁਹੰਮਦ ਦਾ ਟਾਈਟਲ ਟਰੈਕ ਹੋਇਆ ਜਾਰੀ

author-image
By PTC Buzz
New Update
ਫ਼ਿਲਮ ਸਰਦਾਰ ਮੁਹੰਮਦ ਦਾ ਟਾਈਟਲ ਟਰੈਕ ਹੋਇਆ ਜਾਰੀ
Advertisment
ਫ਼ਿਲਮ ਸਰਦਾਰ ਮੁਹੰਮਦ ਦਾ ਟਾਈਟਲ ਟਰੈਕ ਜਾਰੀ ਹੋ ਚੁੱਕਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਗੀਤ ਜਾਰੀ ਹੋਏ ਨੂੰ ਅਜੇ ਸਿਰਫ 2 ਦਿਨ ਹੀ ਹੋਏ ਨੇ ਤੇ ਇਸ ਗੀਤ ਦੇ ਮਿਲੀਅਨ ਤੋਂ ਵੀ ਵੱਧ ਵਿਊਸ ਹੋ ਗਏ ਨੇ | ਫਿਲਮ ਦੇ ਗੀਤ ਨੂੰ ਮਿਲਦੇ ਪਿਆਰ ਤੋਂ ਵੇਖ ਕੇ ਤਾਂ ਹੀ ਕਿਹਾ ਜਾ ਸਕਦਾ ਹੈ ਕਿ ਫ਼ਿਲਮ ਵੀ ਧਮਾਲਾਂ ਹੀ ਪਵੇਗੀ | ਪਾਵੇ ਵੀ ਕਿਉਂ ਨਾ ਭਾਈ Tarsem Jassar ਦੀ ਸੁਰੀਲੀ ਆਵਾਜ਼ ਦੀ ਤਾਂ ਜਿੰਨ੍ਹੀ ਸਿਫ਼ਤ ਕਰੋ ਘੱਟ ਆ | ਚੱਲੋ ਫਿਲਹਾਲ ਦੇਖਦੇ ਹਾਂ ਇਹ ਗੀਤ ਕਿ ਧਮਾਲਾਂ ਪਾ ਰਿਹਾ ਹੈ |
Advertisment

Stay updated with the latest news headlines.

Follow us:
Advertisment
Advertisment
Latest Stories
Advertisment