ਦਿਲਜੀਤ ਦੋਸਾਂਝ ਨੇ ਜਿੱਤਿਆ ਮੋਸਟ ਸਟਾਈਲਸ਼ ਮਿਊਜ਼ੀਸ਼ਨ ਅਵਾਰਡਸ, ਦੇਖੋ ਤਸਵੀਰਾਂ

Written by  Lajwinder kaur   |  February 13th 2019 12:50 PM  |  Updated: February 13th 2019 12:50 PM

ਦਿਲਜੀਤ ਦੋਸਾਂਝ ਨੇ ਜਿੱਤਿਆ ਮੋਸਟ ਸਟਾਈਲਸ਼ ਮਿਊਜ਼ੀਸ਼ਨ ਅਵਾਰਡਸ, ਦੇਖੋ ਤਸਵੀਰਾਂ

ਪੰਜਾਬ ਦੀ ਜਿੰਦ ਜਾਨ ਦਿਲਜੀਤ ਦੋਸਾਂਝ ਜਿਹਨਾਂ ਨੇ ਪੰਜਾਬੀਆਂ ਦਾ ਨਾਮ ਵਲਰਡ ਵਾਈਡ ਫੇਮਸ ਕਰ ਦਿੱਤਾ ਹੈ। ਦਿਲਜੀਤ ਦੋਸਾਂਝ ਆਪਣੀ ਗਾਇਕੀ ਤੇ ਅਦਾਕਾਰੀ ਦੇ ਨਾਲ ਸਰੋਤਿਆਂ ਦੇ ਦਿਲਾਂ ਉੱਤੇ ਰਾਜ ਕਰ ਰਹੇ ਨੇ।

ਹੋਰ ਵੇਖੋ: ਜਾਣੋ ਦਿਲਜੀਤ ਦੋਸਾਂਝ ਦੇ ਹਾਸੇ ਪਿੱਛੇ ਕਿ ਹੈ ਰਾਜ

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਫੈਨਜ਼ ਦੇ ਨਾਲ ਇੱਕ ਖੁਸ਼ਖਬਰੀ ਸ਼ੇਅਰ ਕੀਤੀ ਹੈ। ਜੀ ਹਾਂ, ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਸਾਂਝੀ  ਕੀਤੀ ਹੈ ਤੇ ਕੈਪਸ਼ਨ ‘ਚ ਲਿਖਿਆ ਹੈ ‘Guys...We Just Got the @filmfare #GlamourStyleAward ??? LOVE MY FANS ...  Spl. Thx to @jiteshpillaai Sir’। ਇਸ ਤਸਵੀਰ ਨੂੰ ਹੁਣ ਤੱਕ ਇੱਕ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

 

View this post on Instagram

 

Guys...We Just Got the @filmfare #GlamourStyleAward ??? LOVE MY FANS ... ? Spl. Thx to @jiteshpillaai Sir ?????

A post shared by Diljit Dosanjh (@diljitdosanjh) on

ਟੀ ਵੈਲੀ ਫਿਲਮ ਫੇਅਰ ਗਲੈਮਰਸ ਐਂਡ ਸਟਾਈਲ ਅਵਾਰਡਸ ਵੱਲੋਂ ਦਿਲਜੀਤ ਦੋਸਾਂਝ ਨੂੰ ਮੋਸਟ ਸਟਾਈਲਸ਼ ਮਿਊਜ਼ੀਸ਼ਨ ਅਵਾਰਡਸ ਦੇ ਨਾਲ ਨਿਵਾਜਿਆ ਗਿਆ ਹੈ। ਪੰਜਾਬ ਦੇ ਇਸ ਗਾਇਕ ਨੇ ਪੂਰੀ ਧੱਕ ਪਾਈ ਹੋਈ ਹੈ। ਫਿਲਮ ਫੇਅਰ ਅਵਾਰਡਸ ‘ਚ ਮੋਸਟ ਗਲੈਮਰਸ ਅਵਾਰਡ ਸਟਾਰ ਮੇਲ ‘ਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੂੰ ਤੇ ਫਿਮੇਲ ‘ਚ ਬਾਲੀਵੁੱਡ ਦੀ ਮਸਤਾਨੀ ਦੀਪਿਕਾ ਪਾਦੂਕੋਣ ਨੂੰ ਇਹ ਅਵਾਰਡਸ ਮਿਲਿਆ ਹੈ।Filmfare Awards 2019: Diljit Dosanjh gets Most Stylish Musician awardਦਿਲਜੀਤ ਦੋਸਾਂਝ ਬਾਲੀਵੁੱਡ ਤੇ ਪਾਲੀਵੁੱਡ ਦੇ ਆਪਣੇ ਅਗਲੇ ਪ੍ਰੋਜੈਕਟਸ ਉੱਤੇ ਕੰਮ ਕਰ ਰਹੇ ਹਨ। ਜਿਵੇਂ ਗੁੱਡ ਨਿਊਜ਼, ਜੋੜੀ, ਛੜਾ ਤੋਂ ਇਲਾਵਾ ਕੋਈ ਹੋਰ ਮੂਵੀਜ਼ ‘ਚ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network