ਪ੍ਰੀਤ ਹਰਪਾਲ ਦੇ ਆਉਣ ਵਾਲੇ ਗੀਤ ਤੋਂ ਉਠਿਆ ਪਰਦਾ

Written by  PTC Buzz   |  December 14th 2017 07:17 AM  |  Updated: December 14th 2017 07:17 AM

ਪ੍ਰੀਤ ਹਰਪਾਲ ਦੇ ਆਉਣ ਵਾਲੇ ਗੀਤ ਤੋਂ ਉਠਿਆ ਪਰਦਾ

ਪ੍ਰੀਤ ਹਰਪਾਲ ਦੇ ਫੈਨਸ ਬਹੁਤ ਦਿੰਨਾਂ ਤੋਂ ਜਿਸ ਸਮੇਂ ਦਾ ਇੰਤਜ਼ਾਰ ਕਰ ਰਹੇ ਸੀ ਉਹ ਸਮਾਂ ਆ ਹੀ ਗਿਆ ਹੈ | ਕੁਝ ਸਮੇਂ ਤੋਂ ਪ੍ਰੀਤ ਹਰਪਾਲ ਦੇ ਗੀਤ ਦੇ ਚਰਚੇ ਚਾਰੇ ਪਾਸੇ ਸੀਗੇ |

ਖੁਦ ਪ੍ਰੀਤ ਹਰਪਾਲ ਨੇ ਆਪਣੇ ਗੀਤ ਦੇ ਬਾਰੇ ਐਲਾਨ ਤਾਂ ਕਰ ਦਿੱਤਾ ਸੀ ਪਰ ਆਪਣੇ ਫੈਨਸ ਨੂੰ ਨਾ ਤੇ ਗੀਤ ਦਾ ਨਾਮ ਦਸਿਆ ਤੇ ਨਾ ਹੀ ਦਸਿਆ ਸੀ ਕਿ ਕਦੋ ਰਿਲੀਜ਼ ਹੋਏਗਾ | ਉਨ੍ਹਾਂ ਨੇ ਬਸ ਇੰਨਾ ਹੀ ਦਸਿਆ ਸੀ ਕਿ ਜਲਦ ਹੀ ਕੁਝ ਅਲੱਗ ਤੇ ਸ਼ਾਨਦਾਰ ਲੈ ਕੇ ਆ ਰਿਹਾ ਹਾਂ ਤੁਹਾਡੇ ਸਾਰਿਆਂ ਦੇ ਲਈ | ਲੋ ਜੀ ਹੁਣ ਪ੍ਰੀਤ ਹਰਪਾਲ ਦੇ ਉਸ ਗੀਤ ਤੋਂ ਪਰਦਾ ਉੱਠ ਚੁਕਿਆ ਹੈ | ਅਰੇ ਜਨਾਬ ਪ੍ਰੀਤ ਹਰਪਾਲ ਦੇ ਗੀਤ ਦਾ ਮੋਸ਼ਨ ਪੋਸਟਰ ਹੋ ਚੁਕਿਆ ਹੈ ਰਿਲੀਜ਼ ਤੇ ਨਾਲ ਹੀ ਖੁਲਾਸਾ ਹੋ ਚੁਕਾ ਹੈ ਇਸ ਗੀਤ ਦੀ ਰਿਲੀਜ਼ ਹੋਣ ਦੀ ਤਾਰੀਖ ਦਾ | ਗੀਤ ਦਾ ਨਾਂ ਹੈ "ਹਾਂ ਕਰਗੀ Haan Kargi" ਤੇ ਇਹ ਗੀਤ ਰਿਲੀਜ਼ ਹੋਏਗਾ 19 ਦਸੰਬਰ ਨੂੰ | ਇਸ ਕਰਕੇ ਦੋਸਤੋ ਤੇ ਮਿਤਰੋਂ, ਹੋ ਜਾਓ ਤਿਆਰ ਪ੍ਰੀਤ ਹਰਪਾਲ Preet Harpal ਦੇ ਸ਼ਾਨਦਾਰ ਤੇ ਕਮਾਲ ਦੇ ਗੀਤ ਨੂੰ ਸੁਨਣ ਦੇ ਲਈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network