ਪਹਿਲੀ ਵਾਰ ਮਿਸਟਰ ਪੰਜਾਬ ਦੇ ਔਡੀਸ਼ੰਸ ਹੋਏ ਕੈਨੇਡਾ 'ਚ

Written by  PTC Buzz   |  October 26th 2017 06:29 AM  |  Updated: October 26th 2017 11:30 AM

ਪਹਿਲੀ ਵਾਰ ਮਿਸਟਰ ਪੰਜਾਬ ਦੇ ਔਡੀਸ਼ੰਸ ਹੋਏ ਕੈਨੇਡਾ 'ਚ

ਪੰਜਾਬ ਦੇ ਅਣਖੀਲੇ ਸ਼ੇਰਾਂ ਦੇ ਸ਼ਾਨਦਾਰ ਮੁਕਾਬਲੇ Mr. Punjab 2017 ਦੇ ਵਿਚ ਇਸ ਵਾਰ ਆਇਆ ਹੈ ਇਕ ਬਹੁਤ ਵੱਡਾ ਮਰੋੜ |

ਇਹ ਮਰੋੜ ਇਹ ਹੈ ਕਿ ਇਸ ਵਾਰ Mr. Punjab 2017 ਦੇ ਵਿਚ ਕੈਨੇਡਾ ਦੇ ਔਡੀਸ਼ੰਸ ਵੀ ਹੋ ਚੁਕੇ ਨੇ | ਕੈਨੇਡਾ ਦੇ ਔਡੀਸ਼ਨ ਵਿਚ ਹਿੱਸਾ ਲੈਣ ਵਾਲੇ ਪੰਜਾਬੀ ਗੱਬਰੂਆਂ ਦੇ ਹੌਸਲੇ ਤੇ ਹੁਨਰ ਦੀ ਪਰਖ ਤੋਂ ਬਾਅਦ ਜੋ 1 ਗੱਭਰੂ ਪਾਰ ਕਰੇਗਾ ਕੈਨੇਡਾ ਔਡੀਸ਼ਨ ਦੇ ਮੁਸ਼ਕਿਲ ਪੜਾਵ ਨੂੰ, ਉਸਨੂੰ ਮਿਲੇਗਾ ਮੌਕਾ Mr. Punjab 2017 ਦੇ ਗ੍ਰੈੰਡ ਫਿਨਾਲੇ ਵਿਚ ਇੰਡੀਆ ਆ ਕੇ ਪੰਜਾਬ ਦੇ ਗੱਬਰੂਆਂ ਦੇ ਨਾਲ ਭਿੜਣ ਦਾ ਅਤੇ ਮਿਸਟਰ ਪੰਜਾਬ 2017 ਦਾ ਤਾਜ ਜਿੱਤਣ ਦਾ | ਇਸਲਈ ਵੇਖਦੇ ਆ ਇਸ ਵਾਰ ਪੰਜਾਬ ਦਾ ਗੱਭਰੂ ਬਣਦਾ ਹੈ ਮਿਸਟਰ ਪੰਜਾਬ ਜਾਂ ਫਿਰ ਕੈਨੇਡਾ ਦਾ ਪੰਜਾਬੀ ਗੱਭਰੂ ਦਿੰਦਾ ਹੈ ਸਾਰਿਆਂ ਨੂੰ ਮਾਤ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network