Advertisment

ਬਾਲੀਵੁੱਡ ’ਚ ਗਾਇਬ ਹੋ ਕੇ ਇਸ ਤਰ੍ਹਾਂ ਜ਼ਿੰਦਗੀ ਗੁਜ਼ਾਰ ਰਹੀ ਹੈ ‘ਕਰੀਬ’ ਫ਼ਿਲਮ ਦੀ ਅਦਾਕਾਰਾ ਨੇਹਾ …!

author-image
By Rupinder Kaler
New Update
ਬਾਲੀਵੁੱਡ ’ਚ ਗਾਇਬ ਹੋ ਕੇ ਇਸ ਤਰ੍ਹਾਂ ਜ਼ਿੰਦਗੀ ਗੁਜ਼ਾਰ ਰਹੀ ਹੈ ‘ਕਰੀਬ’ ਫ਼ਿਲਮ ਦੀ ਅਦਾਕਾਰਾ ਨੇਹਾ …!
Advertisment
1998 ਵਿੱਚ ਆਈ ਫ਼ਿਲਮ ਕਰੀਬ ਨਾਲ ਬਾਲੀਵੁੱਡ ਵਿੱਚ ਲਾਂਚ ਹੋਈ ਸੀ, ਨੇਹਾ ਉਰਫ ਸ਼ਬਾਨਾ ਰਜਾ । ਸ਼ਬਾਨਾ ਰਜਾ ਮੁਸਲਿਮ ਪਰਿਵਾਰ ਵਿੱਚ 18 ਅਪ੍ਰੈਲ 1977 ਵਿੱਚ ਨਾਂਦੇੜ ਵਿੱਚ ਪੈਦਾ ਹੋਈ ਸੀ । ਜਦੋਂ ਸ਼ਬਾਨਾ ਦਿੱਲੀ ਵਿੱਚ ਪੜ੍ਹਾਈ ਕਰ ਰਹੀ ਸੀ ਉਦੋਂ ਉਸ ਦੀ ਮੁਲਾਕਾਤ ਵਿਦੂ ਵਿਨੋਦ ਚੋਪੜਾ ਨਾਲ ਹੋਈ ਸੀ । ਚੋਪੜਾ ਨੇ ਉਹਨਾਂ ਨੂੰ ਆਪਣੀ ਫ਼ਿਲਮ ਕਰੀਬ ਲਈ ਸਾਈਨ ਕੀਤਾ ਤੇ ਉਹਨਾਂ ਦਾ ਨਾਂਅ ਨੇਹਾ ਰੱਖ ਦਿੱਤਾ । publive-image Mumbai: Actor Manoj Bajpai with wife Neha Bajpai and their daughter Ava Nayla walk the ramp during the launch of a new kids wear fashion brand Western Basics, in Mumbai, on January 29, 2016. (Photo: IANS) ਫ਼ਿਲਮ ਵਿੱਚ ਉਹਨਾਂ ਨੇ ਨੇਹਾ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾਇਆ ਤੇ ਇਸੇ ਨਾਂਅ ਨਾਲ ਮਸ਼ਹੂਰ ਹੋ ਗਈ ।ਨੇਹਾ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ । ਇਸ ਦੇ ਬਾਵਜੂਦ ਬਾਲੀਵੁੱਡ ਉਹਨਾਂ ਨੂੰ ਕੁਝ ਰਾਸ ਨਹੀਂ ਆਇਆ । ਇਸ ਤੋਂ ਬਾਅਦ ਨੇਹਾ ਨੇ ਬਾਲੀਵੁੱਡ ਅਦਾਕਾਰ ਮਨੋਜ ਵਾਜਪਾਈ ਨਾਲ ਵਿਆਹ ਕਰ ਲਿਆ । publive-image ਦੋਹਾਂ ਦੀ ਮੁਲਾਕਾਤ ਫ਼ਿਲਮ ਕਰੀਬ ਦੀ ਰਿਲੀਜਿੰਗ ਦੌਰਾਨ ਹੋਈ ਸੀ । ਹੁਣ ਦੋਵੇਂ ਇੱਕ ਬੱਚੀ ਦੇ ਮਾਤਾ ਪਿਤਾ ਹਨ । ਵਿਆਹ ਤੋਂ ਬਾਅਦ ਨੇਹਾ ਨੇ ਫ਼ਿਲਮਾਂ ਤੋਂ ਦੂਰੀ ਬਣਾ ਲਈ । ਪਰ ਸਾਲ 2008 ਵਿੱਚ ਨੇਹਾ ਨੇ ਆਪਣੇ ਅਸਲੀ ਨਾਂਅ ਸ਼ਬਾਨਾ ਰਜਾ ਨਾਲ ਬਾਲੀਵੁੱਡ ਵਿੱਚ ਕਮਬੈਕ ਕੀਤਾ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment