ਇਹ ਗੋਰਾ ਵੀ ਹੈ ਸਿੱਧੂ ਮੂਸੇਵਾਲਾ ਦਾ ਫੈਨ, ਗਾ ਰਿਹਾ ਹੈ ਪੰਜਾਬੀ ਗੀਤ, ਦੇਖੋ ਵੀਡੀਓ

written by Lajwinder kaur | July 02, 2020

ਸਿੱਧੂ ਮੂਸੇਵਾਲਾ ਜੋ ਕਿ ਪੰਜਾਬੀ ਗਾਇਕ ਹੈ ਤੇ ਉਨ੍ਹਾਂ ਨੇ ਛੋਟੀ ਉਮਰ ‘ਚ ਹੀ ਕਾਮਯਾਬੀ ਦੀ ਬੁਲੰਦੀਆਂ ਨੂੰ ਛੂਹ ਲਿਆ ਹੈ । ਏਨੀਂ ਦਿਨੀਂ ਉਹ ਵਿਵਾਦਾਂ ‘ਚ ਵੀ ਚੱਲ ਰਹੇ ਨੇ । ਪਰ ਇਸ ਵਿਚਕਾਰ ਉਨ੍ਹਾਂ ਦਾ ਨਵਾਂ ਗੀਤ ਬੰਬੀਹਾ ਬੋਲੇ ਦਰਸ਼ਕਾਂ ਦੀ ਜ਼ੁਬਾਨ ਉੱਤੇ ਚੜ ਗਿਆ ਹੈ ।

 

View this post on Instagram

 

Bambiha bole viral?? #bambihabole #sidhumossewala #fans #international tionalfans #amritmaan #Punjabisong

A post shared by Pollywood fame™ (@pollywoodfame) on

ਹੋਰ ਵੇਖੋ:ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਮਾਹਿਰਾ ਸ਼ਰਮਾ ਦਾ ਦਿਲਜੀਤ ਦੋਸਾਂਝ ਦੇ ਗੀਤ ‘ਤੇ ਬਣਾਇਆ ਇਹ ਵੀਡੀਓ

ਦੇਸ਼ ਵਿਦੇਸ਼ ਦੇ ਪੰਜਾਬੀ ਗੱਭਰੂ ਤਾਂ ਸਿੱਧੂ ਮੂਸੇਵਾਲਾ ਦੇ ਫੈਨ ਹੈ ਹੀ ਨੇ ਪਰ ਇੱਕ ਗੋਰਾ ਵੀ ਸਿੱਧੂ ਮੂਸੇਵਾਲਾ ਦਾ ਫੈਨ ਹੈ । ਜਿਸਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ।

ਇਹ ਗੋਰਾ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ‘ਬੰਬੀਹਾ ਬੋਲੇ’ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਗੋਰਾ ਬਹੁਤ ਸੋਹਣੀ ਪੰਜਾਬੀ ਬੋਲਦਾ ਹੋਇਆ ਨਜ਼ਰ ਆ ਰਿਹਾ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ ।

0 Comments
0

You may also like