ਇਸ ਵਿਦੇਸ਼ੀ ਨੇ ਪੰਜਾਬੀ ਗੀਤਾਂ 'ਤੇ ਭੰਗੜਾ ਪਾ ਕੇ ਕਰਵਾਈ ਅੱਤ,ਸੋਸ਼ਲ ਮੀਡੀਆ 'ਤੇ ਮੱਚੀ ਤੜਥੱਲੀ,ਲੋਕ ਲੈਣ ਲੱਗੇ ਸੈਲਫੀਆਂ
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਵਿਦੇਸ਼ੀ ਪੂਰੇ ਸਿੱਖੀ ਸਰੂਪ 'ਚ ਸੱਜ ਕੇ ਪੰਜਾਬੀ ਗੀਤਾਂ 'ਤੇ ਭੰਗੜਾ ਪਾ ਰਿਹਾ ਹੈ । ਇਸ ਵਿਦੇਸ਼ੀ ਦੇ ਨਾਲ ਕੁਝ ਸਰਦਾਰ ਵੀ ਨਜ਼ਰ ਆ ਰਹੇ ਨੇ ।
ਹੋਰ ਵੇਖੋ:ਇਸ ਤਰ੍ਹਾਂ ਦੀ ਲਗਜ਼ਰੀ ਲਾਈਫ ਜਿਉਂਦੇ ਹਨ ਗੁਰੂ ਰੰਧਾਵਾ
https://www.instagram.com/p/ByOFCoKAwuK/
ਕੁਝ ਦਿਨ ਪਹਿਲਾਂ ਵੀ ਇਸ ਸ਼ਖਸ ਦਾ ਵੀਡੀਓ ਜੈਸਮੀਨ ਸੈਂਡਲਾਸ ਅਤੇ ਸ਼ੈਰੀ ਮਾਨ ਨੇ ਆਪੋ ਆਪਣੇ ਇੰਸਟਾਗ੍ਰਾਮ 'ਤੇ ਇਸ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ । ਇਹ ਸ਼ਖਸ ਪੰਜਾਬੀ ਮਾਤ ਭਾਸ਼ਾ ਦਾ ਹੀ ਨਹੀਂ ਬਲਕਿ ਪੰਜਾਬੀ ਗੀਤਾਂ ਦਾ ਸ਼ੁਕੀਨ ਵੀ ਹੈ ।
ਇਹ ਪੰਜਾਬੀ ਬੋਲ ਵੀ ਲੈਂਦਾ ਹੈ ਅਤੇ ਪੰਜਾਬੀ ਗਾਇਕਾਂ ਦੇ ਨਾਂਅ ਵੀ ਜਾਣਦਾ ਹੈ । ਹੁਣ ਮੁੜ ਤੋਂ ਇਸ ਸ਼ਖਸ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ।