ਆਲੀਆ ਭੱਟ, ਕਰੀਨਾ ਤੋਂ ਲੈ ਕੇ ਸਲਮਾਨ ਖ਼ਾਨ ਤੱਕ, ਇਨ੍ਹਾਂ ਫ਼ਿਲਮੀ ਸਿਤਾਰਿਆਂ ਦੀ ਨਸ਼ੇ ਦੀ ਹਾਲਤ ‘ਚ ਤਸਵੀਰਾਂ ਵੇਖ ਕੇ ਤੁਸੀਂ ਹੋ ਜਾਓਗੇ ਹੈਰਾਨ

written by Shaminder | July 09, 2022

ਫ਼ਿਲਮੀ ਸਿਤਾਰਿਆਂ (Film Stars) ਦੀਆਂ ਨਸ਼ੇ ਦੀ ਹਾਲਤ ‘ਚ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ।ਕਿਉਂਕਿ ਅੱਜ ਅਸੀਂ ਤੁਹਾਨੂੰ ਜਿਨ੍ਹਾਂ ਫ਼ਿਲਮੀ ਸਿਤਾਰਿਆਂ ਦੀਆਂ ਤਸਵੀਰਾਂ ਵਿਖਾਉਣ ਜਾ ਰਹੇ ਹਾਂ । ਇਸ ਤੋਂ ਪਹਿਲਾਂ ਸ਼ਾਇਦ ਹੀ ਤੁਸੀਂ ਇਨ੍ਹਾਂ ਨੂੰ ਇਸ ਹਾਲਤ ‘ਚ ਵੇਖਿਆ ਹੋਵੇਗਾ ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਆਲੀਆ ਭੱਟ, (Alia Bhatt) ਕਰੀਨਾ ਕਪੂਰ, ਸਲਮਾਨ ਖ਼ਾਨ,ਰਿਤਿਕ ਰੌਸ਼ਨ ਸਣੇ ਕਈ ਸਿਤਾਰਿਆਂ ਨੂੰ ਨਸ਼ੇ ਦੀ ਹਾਲਤ ‘ਚ ਵੇਖ ਸਕਦੇ ਹੋ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਰੀਨਾ ਕਪੂਰ ਦੀ ।

kareena kapoor

ਹੋਰ ਪੜ੍ਹੋ : ਜਾਣੋ ਕੌਣ ਹਨ ਜਸਵੰਤ ਸਿੰਘ ਗਿੱਲ, ਜਿਨ੍ਹਾਂ ਦੀ ਜ਼ਿੰਦਗੀ ‘ਤੇ ਬਣ ਰਹੀ ਫ਼ਿਲਮ ‘ਚ ਸਰਦਾਰ ਦਾ ਕਿਰਦਾਰ ਨਿਭਾ ਰਹੇ ਹਨ ਅਕਸ਼ੇ ਕੁਮਾਰ

ਕਰੀਨਾ ਕਪੂਰ ਖਾਣ ਦੀ ਤਾਂ ਸ਼ੁਕੀਨ ਹੈ ਹੀ ਇਸ ਤੋਂ ਇਲਾਵਾ ਉਹ ਡਰਿੰਕ ਦਾ ਸ਼ੌਂਕ ਵੀ ਰੱਖਦੀ ਹੈ । ਇਸ ਤਸਵੀਰ ‘ਚ ਤੁਸੀਂ ਉਸ ਦੀਆਂ ਅੱਖਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਰਾਬ ਉਸ ਨੂੰ ਚੜੀ ਹੋਈ ਹੈ ।

Salman Khan , image From google

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਵੱਲੋਂ ਤਿਆਰ ਕਰਵਾਈ ਜੀਪ ਪਹੁੰਚੀ ਘਰ, ਪਰ ਸਵਾਰੀ ਕਰਨ ਵਾਲਾ ਨਹੀਂ ਦੁਨੀਆ ‘ਚ ਮੌਜੂਦ, ਮਾਪੇ ਵੇਖ ਕੇ ਹੋਏ ਭਾਵੁਕ

ਰਿਤਿਕ ਰੌਸ਼ਨ ਅਤੇ ਸਲਮਾਨ ਖ਼ਾਨ ਵੀ ਆਪਣੇ ਦੋਸਤਾਂ ਦੇ ਨਾਲ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ ।ਮੌਜ ਮਸਤੀ ਦਾ ਸਮਾਂ ਬਿਤਾਉਣ ਦੇ ਲਈ ਉਹ ਅਕਸਰ ਸ਼ਰਾਬ ਦਾ ਸਹਾਰਾ ਲੈਂਦੇ ਨਜ਼ਰ ਆਉਂਦੇ ਹਨ । ਦੋਵਾਂ ਨੇ ਇੱਕਠਿਆਂ ਕਾਫੀ ਵਧੀਆ ਸਮਾਂ ਬਿਤਾਇਆ ਹੈ ।

Alia Bhatt image From instagram

ਆਲੀਆ ਭੱਟ ਵੀ ਖਾਣ ਪੀਣ ਦੀ ਕਾਫੀ ਸ਼ੁਕੀਨ ਹੈ । ਉਸ ਦੀ ਇਸ ਤਸਵੀਰ ‘ਚ ਵੇਖ ਸਕਦੇ ਹੋ ਕਿ ਦੋਸਤਾਂ ਦੇ ਨਾਲ ਉਹ ਮਸਤੀ ਭਰਿਆ ਸਮਾਂ ਬਿਤਾਉਂਦੀ ਹੈ । ਦੋਸਤਾਂ ਦੇ ਹੱਥਾਂ ‘ਚ ਜਾਮ ਛਲਕ ਰਹੇ ਹਨ ਅਤੇ ਇਨ੍ਹਾਂ ਜਾਮਾਂ ਦਾ ਨਸ਼ਾ ਵੀ ਉਸ ਦੀਆਂ ਅੱਖਾਂ ਚੋਂ ਸਾਫ ਝਲਕ ਰਿਹਾ ਹੈ ।ਅਦਾਕਾਰਾ ਆਲੀਆ ਭੱਟ ਦਾ ਪਤੀ ਰਣਬੀਰ ਕਪੂਰ ਦੇ ਸ਼ਂੌਕ ਵੀ ਕਿਸੇ ਤੋਂ ਛਿਪੇ ਹੋਏ ਨਹੀਂ ਹਨ । ਉਹ ਵੀ ਅਕਸਰ ਆਪਣੇ ਦੋਸਤਾਂ ਦੇ ਨਾਲ ਮਸਤੀ ਕਰਦੇ ਨਜ਼ਰ ਆਉਂਦੇ ਹਨ ।

 

 

You may also like