Father’s Day ‘ਤੇ ਆਪਣੇ-ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਇਨ੍ਹਾਂ ਸਿਤਾਰਿਆਂ ਨੇ ਪਾਈਆਂ ਭਾਵੁਕ ਪੋਸਟਾਂ

Written by  Lajwinder kaur   |  June 16th 2019 12:03 PM  |  Updated: June 16th 2019 12:05 PM

Father’s Day ‘ਤੇ ਆਪਣੇ-ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਇਨ੍ਹਾਂ ਸਿਤਾਰਿਆਂ ਨੇ ਪਾਈਆਂ ਭਾਵੁਕ ਪੋਸਟਾਂ

ਹਰ ਬੱਚੇ ਦੀ ਜ਼ਿੰਦਗੀ ‘ਚ ਮਾਪੇ ਅਹਿਮ ਹੁੰਦੇ ਹਨ। ਜਿਸ ਕਰਕੇ ਅੱਜ ਦੁਨੀਆ ਭਰ ‘ਚ ਫਾਦਰਸ ਡੇਅ ਨੂੰ ਬੜੇ ਹੀ ਚਾਅ ਨਾਲ ਮਨਾਇਆ ਜਾ ਰਿਹਾ ਹੈ। ਜਿਸਦੇ ਚੱਲਦੇ ਪੰਜਾਬੀ ਸਿਤਾਰੇ ਵੀ ਆਪਣੇ-ਆਪਣੇ ਪਿਤਾ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਨੇ। ਪਰ ਕੁਝ ਪੰਜਾਬੀ ਸਿਤਾਰੇ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਅੱਖਾਂ ਨੂੰ ਨਮ ਕਰਦੀਆਂ ਪੋਸਟਾਂ ਪਾਈਆਂ ਹਨ।

View this post on Instagram

 

Miss You Dad.... Happy Father’s Day ?

A post shared by Gippy Grewal (@gippygrewal) on

ਗਿੱਪੀ ਗਰੇਵਾਲ ਜਿਨ੍ਹਾਂ ਦੇ ਪਿਤਾ ਜੀ ਨੂੰ ਇਸ ਜਹਾਨ ਤੋਂ ਗਏ ਲਗਭਗ 15 ਸਾਲਾਂ ਦਾ ਅਰਸਾ ਹੋ ਗਿਆ ਹੈ। ਪਰ ਅੱਜ ਵੀ ਉਹ ਆਪਣੇ ਪਿਤਾ ਨੂੰ ਹਰ ਦਿਨ ਯਾਦ ਕਰਦੇ ਹਨ। ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਪੋਸਟ ਪਾਈ ਹੈ ਤੇ ਲਿਖਿਆ ਹੈ, ‘Miss You Dad....

Happy Father’s Day’। ਉਨ੍ਹਾਂ ਨੇ ਨਾਲ ਹੀ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਉਨ੍ਹਾਂ ਦੇ ਪੁੱਤਰ ਏਕਮ ਤੇ ਸ਼ਿੰਦਾ ਆਪਣੇ ਦਾਦਾ ਜੀ ਦੀ ਤਸਵੀਰ ਫੜੀ ਹੋਈ ਹੈ।

ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਨੇ ਵੀ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾਈ ਹੈ। ਨੀਰੂ ਬਾਜਵਾ ਨੇ ਲਿਖਿਆ ਹੈ, Happy Father’s Day Daddy... thank you for raising such strong daughters , for integrity, pride,honesty. All that you have bestowed upon us ....miss you my Bhapu... everyday, every special moment is incomplete without you ... I always think how you would react to everything... but I know you are right with me ...’

ਉਧਰ ਰੁਬੀਨਾ ਬਾਜਵਾ ਨੇ ਆਪਣੇ ਮਰਹੂਮ ਪਿਤਾ ਦੇ ਲਈ ਭਾਵੁਕ ਪੋਸਟ ਪਾਉਂਦੇ ਹੋਏ ਲਿਖਿਆ ਹੈ ਕਿ ਉਨ੍ਹਾਂ ਨੂੰ ਅੱਜ ਵੀ ਆਪਣੇ ਪਿਤਾ ਦੇ ਅਖ਼ੀਰਲੇ ਦਿਨਾਂ ‘ਚ ਬਿਤਾਏ ਹੋਏ ਪਲ ਯਾਦ ਨੇ।

ਜਪਜੀ ਖਹਿਰਾ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਅੱਖਾਂ ਨੂੰ ਨਮ ਕਰਨ ਵਾਲੀ ਪੋਸਟ ਪਾਈ ਹੈ, The greatest gift I ever had came from God and gone back to God #fathersday I MiSs You DAD'

View this post on Instagram

 

The greatest gift I ever had came from God and gone back to God #fathersday I MiSs You DAD ❤❤SPPS❤❤

A post shared by Japji Khaira (@thejapjikhaira) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network