ਪੰਜਾਬੀ ਸਿਤਾਰਿਆਂ ਨੇ ਇਸ ਅੰਦਾਜ਼ 'ਚ ਫੈਨਜ਼ ਨੂੰ ਦਿੱਤੀਆਂ ਈਦ ਦੀਆਂ ਮੁਬਾਰਕਾਂ

Written by  Lajwinder kaur   |  June 05th 2019 10:42 AM  |  Updated: June 05th 2019 10:44 AM

ਪੰਜਾਬੀ ਸਿਤਾਰਿਆਂ ਨੇ ਇਸ ਅੰਦਾਜ਼ 'ਚ ਫੈਨਜ਼ ਨੂੰ ਦਿੱਤੀਆਂ ਈਦ ਦੀਆਂ ਮੁਬਾਰਕਾਂ

ਈਦ ਦੇ ਇਸ ਪਾਵਨ ਤਿਓਹਾਰ ਨੂੰ ਲੈ ਕੇ ਪੂਰੀ ਦੁਨੀਆ 'ਚ ਈਦ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਪਾਲੀਵੁੱਡ ਦੇ ਸਿਤਾਰੇ ਕਿਵੇਂ ਪਿੱਛੇ ਰਹਿ ਸਕਦੇ ਹਨ। ਹਰਭਜਨ ਮਾਨ, ਦਲੇਰ ਮਹਿੰਦੀ, ਬੋਹੇਮੀਆ, ਦਿਲਜੀਤ ਦੋਸਾਂਝ, ਕਮਲ ਖ਼ਾਨ ਆਦਿ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ ਹਨ।

View this post on Instagram

 

May this Eid day be the brightest and best you have ever had?? A very very happy #EidMubarak  to you and your family.??

A post shared by Harbhajan Mann (@harbhajanmannofficial) on

ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘May this Eid day be the brightest and best you have ever had...

A very very happy #EidMubarak  to you and your family.’

 

ਪੰਜਾਬੀ ਪੋਪ ਗਾਇਕ ਦਲੇਰ ਮਹਿੰਦੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਹੈ,  ‘#EidMubarak

everyone! May Allah bless each and every soul, including every zarra of earth, the wind, the water, the soil with Divine abundance, love and peace.'

ਬੋਹੇਮੀਆ ਨੇ ਵੀ ਟਵੀਟ ਕਰਕੇ ਈਦ ਦੀ ਮੁਬਾਰਕਾਂ ਦਿੱਤੀਆਂ ਨੇ।

 

Harbhajan Maan To Bohemia wished their fans to Eid Mubarak

ਦਿਲਜੀਤ ਦੋਸਾਂਝ ਤੇ ਕਮਲ ਖ਼ਾਨ ਨੇ ਵੀ ਆਪਣੀ-ਆਪਣੀ ਇੰਸਟਾਗ੍ਰਾਮ ਸਟੋਰੀਆਂ ਉੱਤੇ ਈਦ ਮੁਬਾਰਕ ਦੀ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਇਸ ਤੋਂ ਇਲਾਵਾ ਬਾਲੀਵੁੱਡ ਸਿਤਾਰਿਆਂ ਨੇ ਵੀ ਈਦ ਦੀਆਂ ਮੁਬਾਰਕਾਂ ਦਿੰਦੇ ਹੋਏ ਇਸ ਮੌਕੇ 'ਤੇ ਸੁਖ ਸ਼ਾਂਤੀ ਦੀ ਕਾਮਨਾ ਵੀ ਕੀਤੀ ਹੈ। Harbhajan Maan To Bohemia wished their fans to Eid Mubarak


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network