Advertisment

ਮਲਾਇਕਾ ਅਰੋੜਾ ਤੇ ਭਾਰਤੀ ਸਿੰਘ ਦੀ ਇਸ ਵੀਡਿਓ ਨੂੰ ਦੇਖ ਕੇ ਤੁਸੀਂ ਵੀ ਹੱਸ ਹੱਸ ਕੇ ਹੋ ਜਾਓਗੇ ਦੋਹਰੇ 

author-image
By Rupinder Kaler
New Update
ਮਲਾਇਕਾ ਅਰੋੜਾ ਤੇ ਭਾਰਤੀ ਸਿੰਘ ਦੀ ਇਸ ਵੀਡਿਓ ਨੂੰ ਦੇਖ ਕੇ ਤੁਸੀਂ ਵੀ ਹੱਸ ਹੱਸ ਕੇ ਹੋ ਜਾਓਗੇ ਦੋਹਰੇ 
Advertisment
ਬਾਲੀਵੁੱਡ ਐਕਟਰੈੱਸ ਮਲਾਇਕਾ ਅਰੋੜਾ ਦੇ ਹੁਸਨ ਦੇ ਚਰਚੇ ਹਮੇਸ਼ਾ ਰਹੇ ਹਨ ।ਉਹ ਏਨੀਂ ਦਿਨੀਂ ਇੱਕ ਟੀਵੀ ਸ਼ੋਅ ਵਿੱਚ ਜੱਜ ਦੇ ਤੌਰ ਤੇ ਕੰਮ ਕਰ ਰਹੇ ਹਨ । ਇਸ ਸ਼ੋਅ ਵਿੱਚ ਉਹ ਨਵੀਆਂ ਮਾਡਲਸ ਨੂੰ ਟਰੇਂਡ ਕਰ ਰਹੀ ਹੈ । ਪਰ ਇਸ ਸਭ ਦੇ ਚਲਦੇ ਮਲਿਕਾ ਦੀ ਕਲਾਸ ਵਿੱਚ ਇੱਕ ਵੱਖਰੇ ਕਿਸਮ ਦੀ ਮਾਡਲ ਆਈ ਹੈ ਜਿਹੜੀ ਕਿ ਹੋਰਨਾਂ ਤੋਂ ਵੱਖਰੀ ਹੈ ਜੀ ਹਾਂ ਅਸੀ ਗੱਲ ਕਰ ਰਹੇ ਹਨ ਕਮੇਡੀ ਕਵੀਨ ਭਾਰਤੀ ਸਿੰਘ ਦੀ ਜਿਨ੍ਹਾਂ ਨੂੰ ਮਲਾਇਕਾ ਪੋਜ਼ ਦੇਣਾ ਸਿਖਾ ਰਹੀ ਹੈ । ਹੋਰ ਵੇਖੋ : ਜਪਜੀ ਖਹਿਰਾ ਨੇ ਦਲੇਰ ਮਹਿੰਦੀ,ਸਰਦੂਲ ਸਿਕੰਦਰ ਅਮਰ ਨੂਰੀ ਨਾਲ ਨੱਚ ਨੱਚ ਪੱਟੀ ਧਰਤੀ ,ਵੇਖੋ ਵੀਡਿਓ
Advertisment
Funny! Malaika Arora teaches Bharti Singh how to pose like a diva Funny! Malaika Arora teaches Bharti Singh how to pose like a diva ਮਲਾਇਕਾ ਨੇ ਇਹ ਵੀਡਿਓ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਹੈ । ਮਲਾਇਕਾ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਦੇ ਹਜ਼ਾਰਾ ਵੀਵਰਜ਼ ਹੋ ਗਏ ਹਨ ਤੇ ਲੋਕ ਇਸ ਵੀਡਿਓ ਨੂੰ ਖੂਬ ਪਸੰਦ ਕਰ ਰਹੇ ਹਨ । ਹਜ਼ਾਰਾਂ ਹੀ ਲੋਕ ਇਸ ਵੀਡਿਓ ਤੇ ਕਮੈਂਟ ਵੀ ਕਰ ਰਹੇ ਹਨ । ਹੋਰ ਵੇਖੋ : ਸਿੱਧੂ ਮੂਸੇਵਾਲਾ ਨੂੰ ਨਹੀਂ ਭੁੱਲਦੀ ਬਰਸਾਤ ਦੀ ਉਹ ਰਾਤ ਜਿਸ ਨੇ ਬਦਲੀ ਉਸ ਦੀ ਜ਼ਿੰਦਗੀ, ਜਾਣੋਂ ਪੂਰੀ ਕਹਾਣੀ https://www.instagram.com/p/BrjuCQXhfYB/ ਇਸ ਵੀਡਿਓ ਨੂੰ ਲੋਕਾਂ ਵੱਲੋਂ ਇਸ ਲਈ ਵੀ ਪਸੰਦ ਕੀਤਾ ਜਾ ਰਿਹਾ ਹੈ ਕਿaੁਂਕਿ ਮਲਾਇਕਾ ਵਾਂਗ ਭਾਰਤੀ ਸਿੰਘ ਦੇ  ਵੀ ਆਪਣੇ ਫੈਨ ਫਾਲੋਵਰ ਹਨ । ਜਿਵੇਂ ਮਲਾਇਕਾ ਹੁਸਨ ਦੀ ਰਾਣੀ ਹੈ ਉਸੇ ਤਰ੍ਹਾਂ ਭਾਰਤੀ ਸਿੰਘ ਕਮੇਡੀ ਦੀ ਕਵੀਨ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment