ਰਵੀਨਾ ਟੰਡਨ ਨੇ ਯਸ਼ਰਾਜ ਮੁਖਾਤੇ ਦੇ ‘Kya Karu’ ਮੀਮ ‘ਤੇ ਬਣਾਇਆ ਫਨੀ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਐਕਟਰੈੱਸ ਦੀ ਇਹ ਵੀਡੀਓ

written by Lajwinder kaur | January 07, 2021

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਰਵੀਨਾ ਟੰਡਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਹਾਲ ਹੀ ‘ਚ ਉਨ੍ਹਾਂ ਨੇ ਆਪਣਾ ਨਵਾਂ ਮਸਤੀ ਵਾਲਾ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ ।

actress raveena tandon ਹੋਰ ਪੜ੍ਹੋ : ਦੁਲਹਣ ਬਣ ਕੇ ਧਨਾਸ਼ਰੀ ਵਰਮਾ ਨੇ ਹਿੰਦੀ ਗੀਤ ‘ਤੇ ਕੀਤਾ ਸੀ ਕਿਊਟ ਜਿਹਾ ਡਾਂਸ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਇਸ ਵੀਡੀਓ ਨੂੰ ਉਨ੍ਹਾਂ ਨੇ ਡਾਈਲੌਗ 'ਤੇ ਰੈਪ ਗੀਤ ਬਨਾਉਣ ਵਾਲੇ ਮਿਊਜ਼ਿਕ ਪ੍ਰੋਡਿਊਸਰ ਯਸ਼ਰਾਜ ਮੁਖਾਤੇ ਦੇ ਕਿਯਾ ਕਰੂ (Kya Karu) ਉੱਤੇ ਮਜ਼ੇਦਾਰ ਵੀਡੀਓ ਨੂੰ ਬਣਾਇਆ ਹੈ ।

yash mukhte

ਇਸ ਵੀਡੀਓ ਚ ਉਹ 'ਮੈਂ ਇਤਨੀ ਸੁੰਦਰ ਹੂ ਤੋਂ ਮੈ ਕਿਯਾ ਕਰੂ' ਉੱਤੇ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ । ਰਵੀਨਾ ਟੰਡਨ ਦੇ ਨਾਲ ਉਨ੍ਹਾਂ ਦਾ ਮੇਕਅੱਪ ਕਰਿਊ ਇਸ ਵੀਡੀਓ ਚ ਉਨ੍ਹਾਂ ਦਾ ਸਾਥ ਦੇ ਰਹੇ ਨੇ । ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

raveena tandon

ਇਸ ਤੋਂ ਪਹਿਲਾਂ ਉਹ ਆਪਣੀ ਬੇਟੀ ਦੇ ਨਾਲ ਯਸ਼ਰਾਜ ਮੁਖਾਤੇ ਤੇ ਸ਼ਹਿਨਾਜ਼ ਗਿੱਲ ਦੇ ਵਾਇਰਲ ਹੋਏ ਰੈਪ ਵੀਡੀਓ ‘ਕੀ ਕਰਾਂ ਮੈਂ ਮਰ ਜਾਵਾਂ, ਤੁਹਾਡੀ ਫੀਲਿੰਗ ਤੁਹਾਡੀ , ਤੁਹਾਡਾ ਕੁੱਤਾ ਟੌਮੀ ਸਾਡਾ ਕੁੱਤਾ, ਕੁੱਤਾ’ ਤੇ ਫ਼ਨੀ ਵੀਡੀਓ ਬਣਾਈ ਸੀ । ਜੋ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈ ਸੀ ।

 

 

 

View this post on Instagram

 

A post shared by Yashraj Mukhate (@yashrajmukhate)

0 Comments
0

You may also like