ਟੋਨੀ ਕੱਕੜ ਨੇ ਆਪਣੀ ਭੈਣ ਨੇਹਾ ਕੱਕੜ ਤੇ ਜੀਜੇ ਰੋਹਨਪ੍ਰੀਤ ਨਾਲ ਆਪਣੇ ਨਵੇਂ ਗੀਤ ‘Saath Kya Nibhaoge’ ਉੱਤੇ ਬਣਾਈ ਮਜ਼ੇਦਾਰ ਵੀਡੀਓ

written by Lajwinder kaur | August 10, 2021

ਬਾਲੀਵੁੱਡ ਗਾਇਕ ਟੋਨੀ ਕੱਕੜ ਜੋ ਕਿ ਆਪਣੇ ਗੀਤਾਂ ਕਰਕੇ ਖੂਬ ਸੁਰਖੀਆਂ ਵਟੋਰਦੇ ਨੇ। ਏਨੀਂ ਦਿਨੀਂ ਉਹ ਆਪਣੇ ਨਵੇਂ ਗੀਤ ‘Saath Kya Nibhaoge’ ਕਰਕੇ ਖੂਬ ਵਾਹ ਵਾਹੀ ਖੱਟ ਰਹੇ ਨੇ। ਇਸ ਗੀਤ ਨੂੰ ਟੋਨੀ ਕੱਕੜ ਤੇ ਅਲਤਾਫ ਰਾਜਾ ਨੇ ਮਿਲਕੇ ਗਾਇਆ ਹੈ।

inside pic of tony kakkar with neha kakkar image source- instagram

ਹੋਰ ਪੜ੍ਹੋ : ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੇ ਵਿਆਹ ਹੋਣ ਦੇ ਦੁੱਖ ‘ਚ ਗਾਇਆ ਸੁਨੰਦਾ ਸ਼ਰਮਾ ਨੇ ਇਹ ਗੀਤ, ਵੀਡੀਓ ਪੋਸਟ ਕਰਕੇ ਦੱਸਿਆ ਆਪਣੇ ਦਿਲ ਦਾ ਹਾਲ, ਦੇਖੋ ਵੀਡੀਓ

ਹੋਰ ਪੜ੍ਹੋ :  ਅਮਰਿੰਦਰ ਗਿੱਲ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਡਬਲ ਸਰਪ੍ਰਾਈਜ਼, ਸਾਂਝੀ ਕੀਤੀ ਮਿਊਜ਼ਿਕ ਐਲਬਮ ਤੇ ਫ਼ਿਲਮ ਦੀ ਰਿਲੀਜ਼ ਡੇਟ

singer rohanpreet singh image source- instagram

ਟੋਨੀ ਕੱਕੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਭੈਣ ਨੇਹਾ ਕੱਕੜ ਤੇ ਜੀਜੇ ਰੋਹਨਪ੍ਰੀਤ ਸਿੰਘ ਦੇ ਨਾਲ ਨਵੇਂ ਗੀਤ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਗਾਇਕ ਰੋਹਨਪ੍ਰੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ।  ਵੱਡੀ ਗਿਣਤੀ ‘ਚ ਇਸ ਰੀਲ ਉੱਤੇ ਲਾਇਕਸ ਤੇ ਕਮੈਂਟ ਆ ਚੁੱਕੇ ਨੇ।

Neha Kakkar made Acting Video On Gale Lagana Hai With Tony Kakkar image source- instagram

ਜੇ ਗੱਲ ਕਰੀਏ ਟੋਨੀ ਕੱਕੜ ਦੀ ਤਾਂ ਉਹ ਬਾਲੀਵੁੱਡ ਜਗਤ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਇਸ ਤੋਂ ਪਹਿਲਾਂ ਵੀ ਉਹ ਕੁੜਤਾ ਪਜਾਮਾ, ਤੇਰਾ ਸੂਟ, ਧੀਮੇ-ਧੀਮੇ,ਗੋਆ ਬੀਚ, ਕੋਕਾ ਕੋਲਾ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

 

 

View this post on Instagram

 

A post shared by Rohanpreet Singh (@rohanpreetsingh)

0 Comments
0

You may also like