ਗਾਇਕ ਜੀ ਖ਼ਾਨ ਨੇ ਆਪਣੇ ਪਿਤਾ ਨੂੰ ਦਿੱਤਾ ਖ਼ਾਸ ਤੋਹਫਾ, ਪ੍ਰਸ਼ੰਸਕ ਦੇ ਰਹੇ ਨੇ ਵਧਾਈ

written by Lajwinder kaur | June 04, 2021

ਹਰ ਬੱਚੇ ਦਾ ਆਪਣੇ ਮਾਪਿਆਂ ਦੇ ਨਾਲ ਖ਼ਾਸ ਰਿਸ਼ਤਾ ਹੁੰਦਾ ਹੈ। ਜਦੋਂ ਬੱਚਾ ਵੱਡੇ ਹੋ ਕੇ ਕਮਾਉਣ ਲੱਗਦਾ ਹੈ ਤਾਂ ਉਸ ਦਾ ਮਨ ਹੁੰਦਾ ਹੈ ਕਿ ਹਰ ਖੁਸ਼ੀ ਆਪਣੇ ਮਾਪਿਆਂ ਨੂੰ ਦੇਵੇ । ਅਜਿਹਾ ਹੈ ਗਾਇਕ ਨੇ ਜੀ ਖ਼ਾਨ ਜਿਨ੍ਹਾਂ ਨੇ ਬਹੁਤ ਮਸ਼ਕਿਲ ਸਮਾਂ ਕੱਢ ਕੇ ਹੁਣ ਉਹ ਆਪਣੇ ਮਾਪਿਆਂ ਦੀ ਹਰ ਖੁਸ਼ੀ ਪੂਰੀ ਕਰ ਰਹੇ ਨੇ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਪਿਤਾ ਖ਼ਾਸ ਤੋਹਫਾ ਦਿੱਤਾ ਹੈ।

g khan with garry sandhu image source-instagram
ਹੋਰ ਪੜ੍ਹੋ : ਪਰਮੀਸ਼ ਵਰਮਾ ਦੇ ਗੁਆਚੇ ਹੋਏ ਪੰਜ ਫੈਨ ਦੇ ਬਦਲੇ ਮਿਲੇ 6 ਮਿਲੀਅਨ ਫੈਨਜ਼, ਮਜ਼ੇਦਾਰ ਪੋਸਟ ਪਾ ਕੇ ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ
inside image of g khan gifted his father with new bike image source-instagram
ਉਨ੍ਹਾਂ ਨੇ ਆਪਣੇ ਪਿਤਾ ਨੂੰ ਮੋਟਰਸਾਇਕਲ ਤੋਹਫੇ ‘ਚ ਦਿੱਤਾ ਹੈ। ਉਨ੍ਹਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਬਾਪੂ ਨੂੰ ਗਿਫਟ ਲੈ ਕੇ ਦਿੱਤਾ ਲਵ ਯੂ ਬਾਪੂ 🙏🏻🙏🏻🙏🏻🙏🏻🙏🏻🙏🏻’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਜੀ ਖ਼ਾਨ ਨੂੰ ਮੁਬਾਰਕਾਂ ਦੇ ਰਹੇ ਨੇ।
singer g khan with new car image source-instagram
ਜੇ ਗੱਲ ਕਰੀਏ ਜੀ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ ‘ ਪਿਆਰ ਨੀ ਕਰਦਾ’ ਨੇ ਨਾਲ ਵਾਹ ਵਾਹੀ ਖੱਟ ਰਹੇ ਨੇ। ਗਾਇਕ ਜੀ ਖ਼ਾਨ ਜਿਸ ਨੇ ਆਪਣੀ ਗਾਇਕੀ ਦਾ ਲੋਹਾ ਦੁਨੀਆ ਭਰ ‘ਚ ਮਨਵਾਇਆ ਹੈ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਸੋਸ਼ਲ ਮੀਡੀਆ ਉੱਤੇ ਜੀ ਖ਼ਾਨ ਦੀ ਚੰਗੀ ਫੈਨ ਫਾਲਵਿੰਗ ਹੈ।
 
View this post on Instagram
 

A post shared by G Khan (@officialgkhan)

0 Comments
0

You may also like