ਵੀਡੀਓ 'ਚ ਗਗਨ ਕੋਕਰੀ ਨੇ "ਲੂਨਾ' 'ਤੇ ਮਾਰੀ ਗੇੜੀ, ਕਿਹਾ "ਭੱਜਦੀ ਬਹੁਤ ਆ - ਉਸਤਾਦ"

Written by  Rajan Sharma   |  June 27th 2018 12:28 PM  |  Updated: June 27th 2018 12:28 PM

ਵੀਡੀਓ 'ਚ ਗਗਨ ਕੋਕਰੀ ਨੇ "ਲੂਨਾ' 'ਤੇ ਮਾਰੀ ਗੇੜੀ, ਕਿਹਾ "ਭੱਜਦੀ ਬਹੁਤ ਆ - ਉਸਤਾਦ"

ਲਾਟੂ ਫ਼ਿਲਮ ਨਾਲ ਮਿਊਜ਼ਿਕ punjabi song ਇੰਡਸਟਰੀ ਤੋਂ ਪਾਲੀਵੁੱਡ ਵਿਚ ਐਂਟਰੀ ਕਰਨ ਵਾਲ਼ੇ ਪ੍ਰਸਿੱਧ ਗਾਇਕ ਗਗਨ ਕੋਕਰੀ ਫੈਨਸ ਦੇ ਬਹੁਤ ਹਰਮਨ ਪਿਆਰੇ ਹਨ| ਗਗਨ Gagan Kokri ਆਪਣੀ ਪਹਿਲੀ ਫਿਲਮ ਨੂੰ ਲੈਕੇ ਬਹੁਤ ਉਤਸ਼ਾਹਿਤ ਸੀ| ਅਤੇ ਓਹਨਾ ਦਾ ਕਹਿਣਾ ਸੀ ਕੇ ਆਪਣੇ ਕਿਰਦਾਰ ਲਈ ਉਹਨਾਂ ਨੇ ਆਪਣਾ ਕਾਫੀ ਵਜ਼ਨ ਘੱਟ ਕੀਤਾ ਅਤੇ ਨਾਲ ਹੀ ਉਹਨਾਂ ਨੇ ਐਕਟਿੰਗ ਦੀਆਂ ਕਲਾਸਾਂ ਵੀ ਲਗਾਇਆਂ| ਗਗਨ ਸੋਸ਼ਲ ਮੀਡਿਆ ਤੇ ਫੈਨਸ ਦਰਮਿਆਨ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ| ਹਾਲ ਵਿਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਪੇਜ ਤੇ ਆਪਣੀ ਬੇਹੱਦ ਪਸੰਦ ਮੋਟਰਸਾਇਕਲ ਲੂਨਾ ਤੇ ਗੇੜੀਆਂ ਮਾਰਦੇ ਹੋਏ ਨਜ਼ਰ ਆ ਰਹੇ ਹਨ | ਉਹਨਾਂ ਨੇ ਵੀਡੀਓ ਨਾਲ ਕੈਪਸ਼ਨ 'ਚ ਆਪਣੀ ਲੂਨਾ ਵੀ ਲਿਖਿਆ ਹੈ| ਜਿਸ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਨੂੰ ਅਲੱਗ ਅਲੱਗ ਬਾਇਕਸ ਨਾਲ ਬਹੁਤ ਪਿਆਰ ਹੈ| 10 ਨੰਬਰ ਵਾਲੀ ਲੂਨਾ ਚਲਾਉਂਦੇ ਹੋਏ ਗਗਨ ਬਹੁਤ ਖੁਸ਼ ਲੱਗ ਰਹੇ ਹਨ|

https://www.instagram.com/p/BkgwW8yn1Z2/

ਥੋੜ੍ਹਾ ਸਮਾਂ ਪਹਿਲਾਂ ਹੀ ਗਗਨ ਕੋਕਰੀ gagan kokri ਦਾ ਗੀਤ “ਲਾਵਾਂ ਤੇਰੇ ਨਾਲ”punjabi song 11 ਜੂਨ ਨੂੰ ਰਿਲੀਜ਼ ਹੋ ਚੁੱਕਾ ਹੈ | ਇਸ ਗਾਣੇ ਵਿਚ ਬੇਹੱਦ ਖੂਬਸੂਰਤ ਅਦਾਕਾਰਾ ਸੋਨੀਆ ਮਾਨ ਆਪਣਾ ਮੁੱਖ ਕਿਰਦਾਰ ਅਦਾ ਕਰ ਰਹੀ ਹੈ| ਗੀਤ ਬਹੁਤ ਹੀ ਰੋਮਾੰਟਿਕ ਹੈ ਅਤੇ ਵਿਦੇਸ਼ ਵਿਚ ਹੀ ਪੂਰਾ ਸ਼ੂਟ ਕੀਤਾ ਗਿਆ ਹੈ| ਗਾਣੇ ਦੇ ਬੋਲ ਅਮਨ ਅਬੋਹਰ ਦੁਆਰਾ ਲਿਖੇ ਗਏ ਹਨ ਜੋ ਕਿ ਇਕ ਪਿਆਰ ਦੀ ਕਹਾਣੀ ਨੂੰ ਬਿਆਨ ਕਰਦੇ ਹਨ|

ਇਸ ਗੀਤ ਤੋਂ ਪਹਿਲਾਂ ਗਗਨ ਕੋਕਰੀ ਦੇ ਗਾਏ ਗਾਣੇ ਜਿਵੇਂ ਕਿ ਬਲੈਸਿੰਗਸ ਆਫ ਬੇਬੇ punjabi song,ਬਲੈਸਿੰਗਸ ਆਫ ਬਾਪੂ, ਸਾਈਲੈਂਟ ਟੀਏਰਸ, ਜ਼ਿਮੀਂਦਾਰ ਜੱਟੀਆਂ,ਅਸਲਾਂ ਆਦਿ ਕਾਫੀ ਪਸੰਦ ਕਿੱਤੇ ਜਾਣ ਵਾਲੇ ਗਾਣੇ ਰਹੇ ਹਨ | ਉਹਨਾਂ ਦਾ ਬੜਾ ਹੀ ਮਸ਼ਹੂਰ ਗੀਤ ਬਲੈਸਿੰਗਸ ਆਫ ਰੱਬ 8.7 ਮਿਲੀਅਨ ਤੋਂ ਵੀ ਵੱਧ ਦੇਖਿਆ ਜਾਣ ਵਾਲਾ ਗੀਤ ਰਿਹਾ ਹੈ | ਫੈਨਸ ਦੁਆਰਾ ਇਸ ਗੀਤ ਨੂੰ ਬਹੁਤ ਪਿਆਰ ਤੇ ਬਲੈਸਿੰਗਸ ਮਿਲੀਆਂ ਹਨ | ਗਗਨ ਕੋਕਰੀ gagan kokri ਦੁਆਰਾ ਗਾਇਆ ਗੀਤ “ਵੈਰੀਅਰ ਜੱਟ” warrior jatt ਜੋ ਕਿ ਬਹੁਤ ਸੋਹਣੀ ਲੋਕੇਸ਼ਨ ਤੇ ਸ਼ੂਟ ਕੀਤਾ ਗਿਆ ਸੀ ਅਤੇ ਕਾਫੀ ਪਸੰਦ ਕੀਤਾ ਜਾਣ ਵਾਲਾ ਗੀਤ ਰਿਹਾ | ਗਾਣੇ ਨੂੰ ਦੀਪ ਜੰਡੂ ਦੁਆਰਾ ਮਿਊਜ਼ਿਕ ਦਿੱਤਾ ਗਿਆ ਸੀ ਅਤੇ ਦੀਪ ਅਰਾਏਚਾ ਦੁਆਰਾ ਲਿਖਿਆ ਗਿਆ ਸੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network