ਕੀ ਗੈਰੀ 'ਤੇ ਜੈਸਮੀਨ ਦੀ ਨਰਾਜ਼ਗੀ ਹੋ ਗਈ ਹੈ ਦੂਰ,ਮੁੜ ਤੋਂ ਇੱਕਠੇ ਆਏ ਨਜ਼ਰ

Written by  Shaminder   |  May 20th 2019 10:34 AM  |  Updated: May 20th 2019 10:34 AM

ਕੀ ਗੈਰੀ 'ਤੇ ਜੈਸਮੀਨ ਦੀ ਨਰਾਜ਼ਗੀ ਹੋ ਗਈ ਹੈ ਦੂਰ,ਮੁੜ ਤੋਂ ਇੱਕਠੇ ਆਏ ਨਜ਼ਰ

ਗੈਰੀ ਸੰਧੂ ਅਤੇ ਜੈਸਮੀਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ 'ਚ ਜੈਸਮੀਨ ਨਵੇਂ ਹੀ ਅੰਦਾਜ਼ 'ਚ ਨਜ਼ਰ ਆ ਰਹੀ ਹੈ ਜਦਕਿ ਗੈਰੀ ਸੰਧੂ ਨੇ ਸਿਰ ਤੇ ਪਰਨਾ ਬੰਨਿਆ ਹੋਇਆ ਹੈ । ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਇਸ ਤੋਂ ਇਲਾਵਾ ਗੈਰੀ ਸੰਧੂ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ ।

ਹੋਰ ਵੇਖੋ :ਗੈਰੀ ਸੰਧੂ ਦੇ ਨਵੇਂ ਗੀਤ ‘ਚ ਧਮਾਲ ਮਚਾ ਰਹੇ ਨੇ ਗੁਰਲੇਜ਼ ਅਖ਼ਤਰ ਤੇ ਉਹਨਾਂ ਦੇ ਪਤੀ, ਗੈਰੀ ਆਪ ਕਰ ਰਹੇ ਨੇ ਸਪਾਟ ਬੋਆਏ ਦਾ ਕੰਮ, ਦੇਖੋ ਵੀਡੀਓ

https://www.instagram.com/p/BxouRYTBCbD/

ਜਿਸ 'ਚ ਇਹ ਜੋੜੀ ਨਜ਼ਰ ਆ ਰਹੀ ਹੈ । ਗੈਰੀ ਸੰਧੂ ਨੇ ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਲਿਖਿਆ ਕਿ "Due to a tornado, our flight was delayed by 8 hours. We rushed straight from the flight onto the stage in our gym clothes. We appreciate all the fans who waited. The show was iconic. Thank you Dallas." ਦੱਸ ਦਈਏ ਕਿ ਇਹ ਜੋੜੀ ਮੀਡੀਆ 'ਚ ਅਕਸਰ ਸੁਰਖੀਆਂ 'ਚ ਰਹਿੰਦੀ ਹੈ । ਬੀਤੇ ਕਈ ਮਹੀਨਿਆਂ ਤੋਂ ਇਸ ਜੋੜੀ ਦੇ ਰੁੱਸਣ ਮਨਾਉਣ ਦੀਆਂ ਖ਼ਬਰਾਂ ਚੱਲ ਰਹੀਆਂ ਹਨ ।

https://www.instagram.com/p/Bxq1lmWHyCy/

ਪਰ ਹੁਣ ਇਹ ਦੋਵੇਂ ਮੁੜ ਤੋਂ ਇੱਕਠੇ ਨਜ਼ਰ ਆ ਰਹੇ ਨੇ । ਜਿਸ  ਤੋਂ ਬਾਅਦ ਮੀਡੀਆ 'ਚ ਮੁੜ ਤੋਂ ਚਰਚਾ ਦਾ ਦੌਰ ਸ਼ੁਰੂ ਹੋ ਗਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network