ਗੈਰੀ ਦੇ ਦਿਲ ਦਾ ਦਰਦ ਜ਼ੁਬਾਨ 'ਤੇ ਆਇਆ ਕੌਣ ਚੁੱਕ ਗਈ ਫਾਇਦਾ ਗੈਰੀ ਦੇ ਇਤਬਾਰਾਂ ਦਾ,ਵੀਡੀਓ ਵਾਇਰਲ ! By Shaminder 03 Jun 2019 | Updated On 03 Jun 2019 10:34 IST in Punjabi Buzz Celebrities Special New Update Advertisment ਗੈਰੀ ਸੰਧੂ ਨੇ ਆਪਣੇ ਦਿਲ ਦਾ ਦਰਦ ਬਿਆਨ ਕੀਤਾ ਹੈ ।ਇੱਕ ਵੀਡੀਓ ਸਾਂਝਾ ਕਰਕੇ ਉਨ੍ਹਾਂ ਨੇ ਆਪਣੇ ਦਿਲ ਦੇ ਦਰਦ ਨੂੰ ਬਿਆਨ ਕੀਤਾ ਹੈ । ਉਨ੍ਹਾਂ ਨੇ ਇਸ ਪਿਆਰ ਦੀ ਸ਼ੁਰੂਆਤ ਕਿਵੇਂ ਹੋਈ ਦੱਸਦਿਆਂ ਕਿਹਾ ਕਿ ਡਾਇਲਾਗ ਵੀ ਸੁਣਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ "ਜਦੋਂ ਉਨ੍ਹਾਂ ਨੂੰ ਪਿਆਰ ਲਈ ਕਿਸੇ ਨੇ ਪ੍ਰਪੋਜ਼ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਪਿਆਰ ਉਨ੍ਹਾਂ ਦੇ ਵੱਸ ਦੀ ਨਹੀਂ ਪਰ ਉਸ ਨੇ ਕਿਹਾ ਕਿ ਇੱਕ ਵਾਰ ਅੱਖਾਂ 'ਚ ਅੱਖਾਂ ਪਾ ਕੇ ਤਾਂ ਵੇਖ ਅਤੇ ਜਦੋਂ ਉਨ੍ਹਾਂ ਨੇ ਅੱਖਾਂ 'ਚ ਅੱਖਾਂ ਪਾ ਲਈਆਂ ਤਾਂ ਮੈਨੂੰ ਪਿਆਰ ਹੋ ਗਿਆ ਫਿਰ ਕੀ ਹੋਣਾ ਸੀ ਉਹੀ ਹੋਇਆ ਜਿਸ ਦਾ ਡਰ ਸੀ । ਹੋਰ ਵੇਖੋ:ਗਾਇਕ ਗੈਰੀ ਸੰਧੂ ਦੀ ਇਸ ਵੀਡਿਓ ਨੂੰ ਦੇਖਕੇ ਤੁਸੀਂ ਵੀ ਕਹੋਗੇ ਕਮਾਲ ਹੈ ! Advertismenthttps://www.instagram.com/p/ByNpQu2gJcF/ ਗੈਰੀ ਸੰਧੂ ਫਿਰ ਮਾੜਾ" । ਇਹ ਸਭ ਗੈਰੀ ਸੰਧੂ ਗੀਤ ਦੇ ਜ਼ਰੀਏ ਜੈਸਮੀਨ ਨੂੰ ਸੁਣਾ ਰਹੇ ਨੇ ਜਾਂ ਫਿਰ ਮਹਿਜ਼ ਉਨ੍ਹਾਂ ਨੇ ਇਸ ਗੀਤ ਨੂੰ ਰਚਿਆ ਹੈ ਇਹ ਤਾਂ ਗੈਰੀ ਸੰਧੂ ਹੀ ਜਾਣ ਸਕਦੇ ਨੇ ।ਪਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । https://www.instagram.com/p/BxyeRmbAxcv/ ਦੱਸ ਦਈਏ ਕਿ ਗੈਰੀ ਸੰਧੂ ਅਤੇ ਜੈਸਮੀਨ ਦੀ ਦੋਸਤੀ ਦੇ ਚਰਚੇ ਅਕਸਰ ਮੀਡੀਆ 'ਚ ਸੁਰਖੀਆਂ ਬਣਦੇ ਹਨ ਅਤੇ ਉਨ੍ਹਾਂ ਦੇ ਇਸ ਵੀਡੀਓ ਨੇ ਨਵੀਂ ਚਰਚਾ ਛੇੜ ਦਿੱਤੀ ਹੈ । ਦੱਸ ਦਈਏ ਕਿ ਦੋਵਾਂ ਦੀ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਵੀ ਪਿੱਛੇ ਜਿਹੇ ਆਉਂਦੀਆਂ ਰਹੀਆਂ ਹਨ । ਪਿਛਲੇ ਦਿਨੀਂ ਜੈਸਮੀਨ ਨੇ ਵੀ ਸ਼ਰੇਆਮ ਸਟੇਜ 'ਤੇ ਕਿਸੇ ਦਾ ਨਾਂਅ ਲਏ ਬਗੈਰ ਕਿਹਾ ਸੀ ਕਿ ਉਹ ਨੰਬਰ ਮੰਗਦਾ ਸੀ ਪਰ ਮੈਂ ਨਹੀਂ ਦਿੱਤਾ ਅਤੇ ਹੁਣ ਗੈਰੀ ਸੰਧੂ ਨੇ ਇਸ ਵੀਡੀਓ ਨੂੰ ਜਾਰੀ ਕਰਕੇ ਮੁੜ ਤੋਂ ਨਵੀਂ ਚਰਚਾ ਛੇੜ ਦਿੱਤੀ ਹੈ । #singer #jasmine-sandlas #garry-sandhu #video Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article