Advertisment

ਇਸ ਦਿਨ ਹੋਵੇਗਾ ਗੌਹਰ ਖ਼ਾਨ ਤੇ ਜ਼ੈਦ ਦਰਬਾਰ ਦਾ ਵਿਆਹ !

author-image
By Rupinder Kaler
New Update
ਇਸ ਦਿਨ ਹੋਵੇਗਾ ਗੌਹਰ ਖ਼ਾਨ ਤੇ ਜ਼ੈਦ ਦਰਬਾਰ ਦਾ ਵਿਆਹ !
Advertisment
ਅਦਾਕਾਰਾ ਗੌਹਰ ਖ਼ਾਨ ਦੇ ਵਿਆਹ ਦੀਆਂ ਖ਼ਬਰਾਂ ਨੇ ਫਿਰ ਜੋਰ ਫੜ ਲਿਆ ਹੈ ।ਟਾਈਮ ਆਫ ਇੰਡੀਆ 'ਚ ਛਪੀ ਰਿਪੋਰਟ ਮੁਤਾਬਿਕ,
Advertisment
ਗੌਹਰ ਤੇ ਜ਼ੈਦ 25 ਦਸੰਬਰ ਨੂੰ ਵਿਆਹ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਇਸ ਰਿਪੋਰਟ ਮੁਤਾਬਿਕ, ਵਿਆਹ ਸਮਾਰੋਹ 22 ਦਸੰਬਰ ਤੋਂ ਸ਼ੁਰੂ ਹੋਵੇਗਾ। Gauahar Khan To Marry Zaid Darbar On November 22? ਹੋਰ ਪੜ੍ਹੋ :-
Advertisment
Gauahar Khan Make Dance Video On Laung Gawacha Punjabi Song ਇਸ 'ਚ ਸਿਰਫ਼ ਪਰਿਵਾਰ ਦੇ ਮੈਂਬਰ ਤੇ ਕਰੀਬੀ ਦੋਸਤ ਸ਼ਾਮਲ ਹੋਣਗੇ। ਵਿਆਹ ਲਈ ਮੁੰਬਈ ਨੂੰ ਚੁਣਿਆ ਗਿਆ ਹੈ। ਗੌਹਰ ਦੀ ਭੈਣ ਤੇ ਕਰੀਬੀ ਲੋਕ ਜਲਦ ਹੀ ਵਿਆਹ 'ਚ ਸ਼ਾਮਲ ਹੋਣ ਲਈ ਭਾਰਤ ਆਉਣ ਵਾਲੇ ਹਨ। ਹਾਲਾਂਕਿ ਅਜੇ ਤਕ ਇਸ ਮਾਮਲੇ ਦੀ ਦੋਵਾਂ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਦੋਵਾਂ ਦੀ ਵਿਆਹ ਦੀ ਡੇਟ ਸਾਹਮਣੇ ਆ ਚੁੱਕੀ ਹੈ। Happy Birthday Gauahar Khan: Her 10 Unseen Pictures Will Prove That She Is A Star! ਪਹਿਲਾਂ ਮੀਡੀਆ ਰਿਪੋਰਟ 'ਚ ਦਾਅਵਾ ਕੀਤਾ ਗਿਆ ਸੀ ਕਿ ਗੌਹਰ ਤੇ ਜ਼ੈਦ 22 ਨਵੰਬਰ ਨੂੰ ਵਿਆਹ ਕਰਵਾਉਣਗੇ। ਫਿਲਹਾਲ ਗੌਹਰ ਖ਼ਾਨ ਆਪਣੇ ਬੁਆਏਫਰੈਂਡ ਜ਼ੈਦ ਦਰਬਾਰ ਨਾਲ ਗੋਆ 'ਚ ਛੁੱਟੀਆਂ ਮਨਾ ਰਹੀ ਹੈ । ਮਿਊਜ਼ਿਕ ਕੰਪੋਜ਼ਰ ਇਸਮਾਇਲ ਦਰਬਾਰ ਦੇ ਬੇਟੇ ਜ਼ੈਦ ਤੇ ਗੌਹਰ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment