ਗੌਹਰ ਖ਼ਾਨ ਨੇ ਪਤੀ ਜੈਦ ਦਰਬਾਰ ਦੇ ਨਾਲ ਹਿੰਦੀ ਗੀਤ ‘ਤੇ ਬਣਾਇਆ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

Written by  Lajwinder kaur   |  January 05th 2021 05:07 PM  |  Updated: January 05th 2021 05:07 PM

ਗੌਹਰ ਖ਼ਾਨ ਨੇ ਪਤੀ ਜੈਦ ਦਰਬਾਰ ਦੇ ਨਾਲ ਹਿੰਦੀ ਗੀਤ ‘ਤੇ ਬਣਾਇਆ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਬਾਲੀਵੁੱਡ ਦੀ ਖ਼ੂਬਸੂਰਤ ਐਕਟਰੈੱਸ ਗੌਹਰ ਖ਼ਾਨ ਜੋ ਕਿ ਹਾਲ ਹੀ ‘ਚ ਜੈਦ ਦਰਬਾਰ ਦੇ ਨਾਲ ਵਿਆਹ ਹੋਇਆ ਹੈ । ਗੌਹਰ ਖ਼ਾਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । zaid darbar and gauahar khan wedding pic

ਹੋਰ ਪੜ੍ਹੋ : ਦੇਖੋ ਵੀਡੀਓ : ਪੰਜਾਬੀ ਗਾਇਕ ਕਮਲ ਖਹਿਰਾ ਦਾ ਨਵਾਂ ਗੀਤ ‘BHABI’ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ,ਛਾਇਆ ਟਰੈਂਡਿੰਗ ‘ਚ

ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਪਤੀ ਜੈਦ ਦਰਬਾਰ ਦੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਐਕਟਰੈੱਸ ਗੌਹਰ ਪੁਰਾਣੇ ਹਿੰਦੀ ਗੀਤ ‘ਪਿਆ ਤੋਸੇ ਨੈਣਾ ਲਾਗੇ ਰੇ’ ਉੱਤੇ ਅਦਾਕਾਰੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।

cute pic of zaid and gauahar

ਇਸ ਵੀਡੀਓ ਨੂੰ ਉਨ੍ਹਾਂ ਨੇ ਮੋਰੇ ਪਿਆ ਜੈਦ ਦਰਬਾਰ ਲਿਖੇ ਕੇ ਪੋਸਟ ਕੀਤਾ ਹੈ । ਕੁਝ ਹੀ ਸਮੇਂ ‘ਚ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । ਪ੍ਰਸ਼ੰਸਕਾਂ ਨੂੰ ਦੋਵਾਂ ਦਾ ਇਹ ਕਿਊਟ ਅੰਦਾਜ਼ ਖੂਬ ਪਸੰਦ ਆ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਦੋਵਾਂ ਦੀ ਚੰਗੀ ਫੈਨ ਫਾਲਵਿੰਗ ਹੈ ।

inside pic of gauhar and zaid at airport

 

 

View this post on Instagram

 

A post shared by GAUAHAR KHAN (@gauaharkhan)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network