ਗੌਹਰ ਖ਼ਾਨ ਨੇ ਆਪਣੇ ਵਿਆਹ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ, ਨਵੰਬਰ ’ਚ ਵਿਆਹ ਹੋਣ ਦੀਆਂ ਆ ਰਹੀਆਂ ਸਨ ਖ਼ਬਰਾਂ

written by Rupinder Kaler | October 22, 2020

ਹਾਲ ਹੀ ਵਿੱਚ ਖ਼ਬਰ ਆਈ ਸੀ ਕਿ ਗੌਹਰ ਖ਼ਾਨ ਤੇ ਜੈਦ ਦਰਬਾਰ ਵਿਆਹ ਕਰਨ ਜਾ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਜੋੜੀ ਦੇ ਰਿਲੇਸ਼ਨ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਹਨ । ਦੋਹਾਂ ਨੇ ਇੱਕ ਦੂਜੇ ਦੇ ਨਾਲ ਕਈ ਤਸਵੀਰਾਂ ਤੇ ਵੀਡੀਓ ਵੀ ਸਾਹਮਣੇ ਆਈਆਂ ਸਨ । Gauahar-Khan ਹੋਰ ਪੜ੍ਹੋ :
ਨਵੰਬਰ ’ਚ ਹੋ ਸਕਦਾ ਹੈ ਅਦਾਕਾਰਾ ਗੌਹਰ ਖ਼ਾਨ ਤੇ ਜੈਦ ਦਰਬਾਰ ਦਾ ਵਿਆਹ ! ਗੌਹਰ ਖ਼ਾਨ ਨੇ ਪੰਜਾਬੀ ਗੀਤ ‘ਇੱਕ ਤੇਰਾ’ ਉੱਤੇ ਕੀਤਾ ਸ਼ਾਨਦਾਰ ਡਾਂਸ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ ਸ਼ਿਮਲੇ ਦੀਆਂ ਹਸੀਨ ਵਾਦੀਆਂ ਦਾ ਲੁਤਫ਼ ਲੈਂਦੀ ਹੋਈ ਨਜ਼ਰ ਆਈ ਪੰਜਾਬੀ ਗਾਇਕਾ ਅਫਸਾਨਾ ਖ਼ਾਨ, ਸ਼ੇਅਰ ਕੀਤਾ ਵੀਡੀਓ Gauahar-Khan ਜੈਦ ਦੇ ਮਾਤਾ ਪਿਤਾ ਨੂੰ ਵੀ ਗੌਹਰ ਖ਼ਾਨ ਬਹੁਤ ਪਸੰਦ ਹੈ । ਹਾਲ ਹੀ ਵਿੱਚ ਜੈਦ ਦੇ ਪਿਤਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਜੈਦ ਗੌਹਰ ਖ਼ਾਨ ਨੂੰ ਮਿਲਾਉਣ ਲਈ ਗੌਹਰ ਨੂੰ ਲੈ ਕੇ ਉਹਨਾਂ ਕੋਲ ਆਇਆ ਸੀ । Happy Birthday Gauahar Khan: Her 10 Unseen Pictures Will Prove That She Is A Star! ਜਿਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਗੌਹਰ ਤੇ ਜੈਦ 22 ਨਵੰਬਰ ਨੂੰ ਵਿਆਹ ਕਰ ਸਕਦੇ ਹਨ । ਪਰ ਹੁਣ ਇਹਨਾਂ ਖ਼ਬਰਾਂ ਤੇ ਗੌਹਰ ਖ਼ਾਨ ਦਾ ਬਿਆਨ ਆਇਆ ਹੈ । ਗੌਹਰ ਖ਼ਾਨ ਨੇ ਇਹਨਾਂ ਖ਼ਬਰਾਂ ਨੂੰ ਅਫਵਾਹ ਦੱਸਿਆ ਹੈ । ਗੌਹਰ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਤਾਂ ਉਹ ਦੱਸ ਦੇਵੇਗੀ । [embed]https://www.instagram.com/p/CEqaulFBcsH/?utm_source=ig_embed[/embed]

0 Comments
0

You may also like