ਸਟੂਡੀਓ ਰਾਊਂਡ ‘ਚ ਮੁਟਿਆਰਾਂ ਦਾ ਹੌਸਲਾ ਅਫਜ਼ਾਈ ਕਰਦੇ ਹੋਏ ਨਜ਼ਰ ਆਉਣਗੇ ਬਾਲੀਵੁੱਡ ਐਕਟਰ ਗੈਵੀ ਚਾਹਲ

written by Lajwinder kaur | February 22, 2021

ਪੀਟੀਸੀ ਪੰਜਾਬੀ ਜੋ ਕਿ ਪੰਜਾਬੀ ਮੁੰਡੇ-ਕੁੜੀਆਂ ਦੇ ਹੁਨਰ ਨੂੰ ਹੱਲਾਸ਼ੇਰੀ ਦੇਣ ਦੇ ਲਈ ਰਿਆਲਟੀ ਸ਼ੋਅਜ਼ ਲੈ ਕੇ ਆਉਂਦਾ ਹੈ । ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ਨੌਜਵਾਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੰਦੇ ਨੇ । ਜਿਸਦੇ ਚੱਲਦੇ ਪੰਜਾਬੀ ਮੁਟਿਆਰਾਂ ਦੇ ਲਈ ਹਰ ਸਾਲ ਮਿਸ ਪੀਟੀਸੀ ਪੰਜਾਬੀ ਆਉਂਦਾ ਹੈ । ਇਸ ਵਾਰ ਵੀ ਇਹ ਰਿਆਲਟੀ ਸ਼ੋਅ ਦਾ ਆਗਾਜ਼ ਹੋ ਚੁੱਕਿਆ ਹੈ। ਚੁਣੀਆਂ ਹੋਈਆਂ ਮੁਟਿਆਰਾਂ ਆਪਣੇ ਸੁਫਨਿਆਂ ਵੱਲ ਵੱਧ ਰਹੀਆਂ ਨੇ। inside image of ptc punjabi channel ਹੋਰ ਪੜ੍ਹੋ: ਕਰੀਨਾ ਕਪੂਰ ਦੇ ਦੂਜੀ ਵਾਰ ਮਾਂ ਬਣਨ ‘ਤੇ ਮੁਬਾਰਕਾਂ ਦਿੰਦੇ ਹੋਏ ਵੱਡੀ ਭੈਣ ਕਰਿਸ਼ਮਾ ਕਪੂਰ ਨੇ ਸ਼ੇਅਰ ਕੀਤੀ ਛੋਟੀ ਭੈਣ ਕਰੀਨਾ ਦੇ ਬਚਪਨ ਦੀ ਖ਼ਾਸ ਤਸਵੀਰ
inside image of gavie chahal at bollywood actor on ptc punjabi ਇਹ ਮੁਕਾਬਲਾ ਆਪਣੇ ਅਗਲੇ ਪੜਾਅ ਵੱਲ ਵੱਧ ਰਿਹਾ ਹੈ । ਜਿਸ ਕਰਕੇ ਸਟੂਡੀਓ ਰਾਊਂਡ ਦਾ ਮੁਕਾਬਲਾ ਸਖਤ ਹੋ ਰਿਹਾ ਹੈ। ਅੱਜ ਰਾਤ ਮੁਟਿਆਰਾਂ ਦੀ ਹੌਸਲ ਅਫਜ਼ਾਈ ਕਰਦੇ ਹੋਏ ਦਿਖਾਈ ਦੇਣਗੇ ਬਾਲੀਵੁੱਡ ਐਕਟਰ ਗੈਵੀ ਚਾਹਲ ਜੋ ਕਿ ਬੌਤਰ ਸੈਲੀਬ੍ਰਿਟੀ ਗੈਸਟ ਇਸ ਸ਼ੋਅ ਦਾ ਹਿੱਸਾ ਬਣਨਗੇ। miss ptc punjabi 2021 with judges ਇਸ ਸ਼ੋਅ ‘ਚ ਜੱਜ ਦੀ ਭੂਮਿਕਾ ਨਿਭਾ ਰਹੇ ਨੇ ਗੁਰਪ੍ਰੀਤ ਕੌਰ ਚੱਢਾ, ਹਿਮਾਂਸ਼ੀ ਖੁਰਾਣਾ ਅਤੇ ਜਪਜੀ ਖਹਿਰਾ । ਜੱਜ ਸਾਹਿਬਾਨਾਂ ਬਹੁਤ ਬਾਰੀਕੀ ਦੇ ਨਾਲ ਮੁਟਿਆਰਾਂ ਦੇ ਹੁਨਰ ਨੂੰ ਪਰਖ ਰਹੀਆਂ ਨੇ। ਸੋ ਦੇਖਣਾ ਨਾ ਭੁੱਲਣਾ ਮਿਸ ਪੀਟੀਸੀ ਪੰਜਾਬੀ ਅੱਜ ਰਾਤ 7.30 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ ।  

 
View this post on Instagram
 

A post shared by PTC Punjabi (@ptc.network)

 

0 Comments
0

You may also like